UPDATE 23.06.2026: Punjab Police Constable Admit Card 2026 LIVE: Download Link Active. Computer Based Test (CBT) 01.07.2026 ਤੋਂ ਸ਼ੁਰੂ ਹੋਵੇਗਾ।
✅ GOOD NEWS UPDATE 24-06-2026
Punjab Police ਦੀ Site ਹੁਣ Normal ਚੱਲ ਰਹੀ ਆ। Server Down ਦੀ Problem ਹੱਲ ਹੋ ਗਈ।
Admit Card ਆਰਾਮ ਨਾਲ Download ਹੋ ਰਿਹਾ। ਜੇ ਫੇਰ ਵੀ Issue ਆਵੇ ਤਾਂ Page Refresh ਕਰੋ ਜਾਂ 5 ਮਿੰਟ ਬਾਅਦ Try ਕਰੋ।
Punjab Police Admit Card 2026 Released : Download Link & Exam Date
| Overview |
| Particulars | Details |
| Recruiting Body | Punjab Police |
| Post Name | Constable |
| Cadres | District Police Cadre & Armed Police Cadre |
| Total Vacancies | 3,298 Posts |
| District Police Cadre Posts | 2,522 |
| Armed Police Cadre Posts | 776 |
| Advertisement Number | 01/2026 |
| Exam Mode | Computer Based Test (CBT) |
| Exam Start Date | 01 July 2026 |
| Admit Card Status | Admit Card Release | Live Now - Active Since 23 June 2026 |
| Official Website | punjabpolice.gov.in |
| Important Dates |
| Event | Date |
| Official Notice Released | 16 June 2026 |
| CBT Exam Start Date | 01 July 2026 |
| Exam Mode | Online (CBT) |
| Admit Card Release | Admit Card Release | Live Now |
| Exam Schedule | Multiple Days & Multiple Shifts |
| How to Download Punjab Police Admit Card 2026 |
Step 1: Punjab Police ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾਓ।
Step 2: Homepage 'ਤੇ Recruitment Section ਖੋਲ੍ਹੋ।
Step 3: Punjab Police Constable Admit Card 2026 ਲਿੰਕ 'ਤੇ ਕਲਿੱਕ ਕਰੋ।
Step 4: ਆਪਣਾ Application Number / User ID ਅਤੇ Password ਦਰਜ ਕਰੋ।
Step 5: Login ਕਰਨ ਤੋਂ ਬਾਅਦ Admit Card ਸਕ੍ਰੀਨ 'ਤੇ ਖੁੱਲ ਜਾਵੇਗਾ।
Step 6: Admit Card Download ਕਰੋ ਅਤੇ ਘੱਟੋ-ਘੱਟ ਦੋ Print Copies ਸੰਭਾਲ ਕੇ ਰੱਖੋ।
| Documents Required at Exam Centre |
ਖਿਆ ਕੇਂਦਰ 'ਤੇ ਹੇਠ ਲਿਖੇ ਦਸਤਾਵੇਜ਼ ਲਿਜਾਣਾ ਲਾਜ਼ਮੀ ਹੈ:
- Printed Admit Card
- Original Aadhaar Card
- PAN Card
- Driving Licence
- Passport
ਉਪਰੋਕਤ ਵਿੱਚੋਂ ਕੋਈ ਇੱਕ Valid Photo ID ਨਾਲ ਲਿਜਾਣਾ ਜ਼ਰੂਰੀ ਹੈ।
ਬਿਨਾਂ Admit Card ਅਤੇ Original Photo ID ਦੇ ਪ੍ਰੀਖਿਆ ਕੇਂਦਰ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ।
| Punjab Police Constable CBT Exam Pattern 2026 |
Paper-I ( 2 hours)
| Subject | Questions |
| General Awareness | 35 |
| Quantitative Aptitude | 20 |
| Mental Ability & Reasoning | 20 |
| English Language | 10 |
| Punjabi Language Skills | 10 |
| Digital Literacy | 5 |
| Total Marks (1 mark per question) | 100 |
Paper-II (Punjabi Qualifying Test)
| Particulars | Details |
| Subject | Punjabi Language |
| Standard | Matriculation Level |
| Marks | 50 |
| Duration | 1 Hour |
| Qualifying Marks | 25 Marks (50%) |
ਨੋਟ: Paper-II ਸਿਰਫ Qualifying Nature ਦਾ ਹੈ। ਇਸਦੇ ਅੰਕ Final Merit List ਵਿੱਚ ਸ਼ਾਮਲ ਨਹੀਂ ਕੀਤੇ ਜਾਣਗੇ।
Negative Marking: ਉਮੀਦਵਾਰਾਂ ਲਈ ਚੰਗੀ ਖ਼ਬਰ ਇਹ ਹੈ ਕਿ Punjab Police Constable CBT 2026 ਵਿੱਚ ਕੋਈ Negative Marking ਨਹੀਂ ਹੈ। ਇਸ ਲਈ ਉਮੀਦਵਾਰ ਹਰ ਪ੍ਰਸ਼ਨ Attempt ਕਰ ਸਕਦੇ ਹਨ।
| Preparation Tips |
- Admit Card Release ਹੋਣ ਤੋਂ ਪਹਿਲਾਂ Revision Complete ਕਰੋ।
- Previous Year Papers Solve ਕਰੋ।
- Punjabi Qualifying Paper ਦੀ ਤਿਆਰੀ ਨੂੰ ਨਜ਼ਰਅੰਦਾਜ਼ ਨਾ ਕਰੋ।
- Exam Centre Location ਪਹਿਲਾਂ ਹੀ ਚੈੱਕ ਕਰ ਲਵੋ।
- Exam Day ਤੋਂ ਪਹਿਲਾਂ ਸਾਰੇ Documents ਤਿਆਰ ਰੱਖੋ।
| Punjab Police Aspirants ਲਈ Important Notice |
ਅੱਜਕੱਲ੍ਹ WhatsApp, Telegram, Facebook, Instagram ਅਤੇ YouTube ਉੱਤੇ Punjab Police Admit Card ਅਤੇ Exam Date ਸਬੰਧੀ ਕਾਫੀ fake news viral ਹੋ ਰਹੀ ਹੈ।
ਕਈ social media pages ਅਤੇ YouTube channels ਵੱਲੋਂ "Admit Card Released", "Exam Date Confirmed", "Official Notice Out" ਵਰਗੇ claims ਕੀਤੇ ਜਾ ਰਹੇ ਹਨ, ਜਿਸ ਕਾਰਨ candidates ਵਿੱਚ confusion ਪੈਦਾ ਹੋ ਰਹੀ ਹੈ।
Candidates ਨੂੰ ਸਲਾਹ ਦਿੱਤੀ ਜਾਂਦੀ ਹੈ ਕਿ sirf official sources ਤੋਂ ਹੀ information verify ਕਰਨ।
| Punjab Police Admit Card 2026: Fake News Alert + Real Update |
ਹਾਲ ਹੀ ਵਿੱਚ ਕਈ posts ਅਤੇ videos ਵਿੱਚ ਹੇਠਾਂ ਦਿੱਤੇ claims ਕੀਤੇ ਜਾ ਰਹੇ ਹਨ:
❌ Punjab Police Admit Card Release Date Confirm
❌ Fake Exam Schedule
❌ Fake Notice PDF
❌ Fake Result Date
❌ Paper Leak Claims
❌ Edited Screenshots
✅ Real Update: Punjab Police Admit Card ਦਾ Link 23 June 2026 ਨੂੰ LIVE ਹੋ ਗਿਆ। Download ਕਰਨ ਲਈ ਸਿਰਫ punjabpolice.gov.in ਵਰਤੋ।
| Punjab Police Headquarters Address |
ਜੇ ਕਿਸੇ candidate ਨੂੰ official information ਲੈਣੀ ਹੋਵੇ ਤਾਂ official channels ਵਰਤੇ ਜਾਣ।
Punjab Police Headquarters
Punjab Police Headquarters
Sector 9, Chandigarh, Punjab
| PPSC Punjab Civil Services Register-C Recruitment 2026: Apply Online for 5 Posts | Apply Online |
| PPSC PCS Recruitment 2026 Last Date,21 Vacancy, Eligibility | Apply Online PCS Register A-II | Apply Online |
| Important Links |
| Admit Card | Download Here |
| Official Notification | PDF Notice |
| Official Website |
Punjab Police |
| Punjab Police Recruitment Portal |
|
| Join Whatsapp Group | Whatsapp Group |
| ROJGARSEEKER.COM | Homepage |
| FAQ |
Q1. Punjab Police Constable CBT Exam 2026 ਕਦੋਂ ਹੋਵੇਗੀ?
Ans: CBT ਪ੍ਰੀਖਿਆ 01 July 2026 ਤੋਂ ਸ਼ੁਰੂ ਹੋਵੇਗੀ।
Q2. Punjab Police Admit Card 2026 ਕਦੋਂ ਜਾਰੀ ਹੋਵੇਗਾ?
Ans: Admit Card Live Now Download link Active.
Q3. ਕੁੱਲ ਕਿੰਨੀਆਂ ਅਸਾਮੀਆਂ ਹਨ?
Ans: ਕੁੱਲ 3,298 Constable Posts ਹਨ।
Q4. Exam ਵਿੱਚ Negative Marking ਹੈ?
Ans: ਨਹੀਂ, ਕਿਸੇ ਵੀ ਗਲਤ ਜਵਾਬ ਲਈ Negative Marking ਨਹੀਂ ਹੈ।
Q5. Paper-II Qualifying ਹੈ ਜਾਂ Merit Based?
Ans: Paper-II ਸਿਰਫ Qualifying Nature ਦਾ ਹੈ ਅਤੇ ਇਸਦੇ ਅੰਕ Merit List ਵਿੱਚ ਨਹੀਂ ਜੋੜੇ ਜਾਣਗੇ।
Q6. Admit Card Download ਕਰਨ ਲਈ ਕੀ ਲੋੜ ਹੋਵੇਗੀ?
Ans: Application Number/User ID ਅਤੇ Password ਦੀ ਲੋੜ ਹੋਵੇਗੀ।