IMPORTANT: ✅ PSEB 12th Compartment Admit Card 2026 RELEASED
Download Admit Card OUT Direct Link: registration2025.pseb.ac.in
Admit Card ਕਿਵੇਂ Download ਕਰੀਏ:
1. registration2025.pseb.ac.in Open ਕਰੋ
2. "Admit Card July 2026" Link ਤੇ Click ਕਰੋ
3. Roll Number, Candidate Name/ Father Name ਪਾ ਕੇ Submit ਕਰੋ
Print ਕੱਢ ਲਓ
Note: Exam Center 'ਤੇ Admit Card + Original ID Proof ਲੈ ਕੇ ਜਾਣਾ ਲਾਜ਼ਮੀ ਹੈ। Admit Card ਤੋਂ ਬਿਨਾਂ Entry ਨਹੀਂ ਮਿਲੇਗੀ।
Next Form: PSEB Reappear Form 2026 ਦੀ Last Date 22 June 2026 ਸੀ ਜੋ ਹੁਣ ਬੰਦ ਹੋ ਚੁੱਕੀ ਹੈ। ਹੁਣ ਅਗਲਾ Exam September ਦੁਬਾਰਾ Form ਆਉਣਗੇ
| PSEB 12th Compartment Admit Card 2026 OUT - Direct Link |
| ਵੇਰਵਾ | ਜਾਣਕਾਰੀ |
|---|---|
| Board Name | Punjab School Education Board (PSEB) |
| Exam Name | Supplementary Examination July/August 2026 |
| Class | 12th |
| Category | Re-Appear, Compartment, Additional Subject |
| Application Mode | Online Admit Card Download |
| Official Website | www.pseb.ac.in |
| PSEB Compartment Exam 2026- Important Dates |
| Event | Date |
|---|---|
| Admit Card Release Date | 27 June 2026 |
| Exam Start Date | 7 July 2026 |
| Result Date | August 2026 Last Week Expected |
| Next Reappear Form | September 2026 |
| Download Admit | Direct Link: registration2025.pseb.ac.in |
Note: July 2026 ਵਾਲੇ Form ਦੀ Last Date 22 June 2026 ਸੀ ਜੋ ਹੁਣ ਬੰਦ ਹੋ ਚੁੱਕੀ ਹੈ।
| PSEB Reappear Form 2026 Miss Ho Gaya? Kya Kare? |
July 2026 ਵਾਲੇ Exam ਲਈ Form ਭਰਨ ਦੀ Last Date 22 June 2026 ਸੀ ਜੋ ਹੁਣ ਬੰਦ ਹੋ ਚੁੱਕੀ ਹੈ।
1. ਹੁਣ ਨਵਾਂ Form ਨਹੀਂ ਭਰਿਆ ਜਾ ਸਕਦਾ।
2. ਅਗਲਾ Reappear Form September 2026 'ਚ ਆਉਣਗੇ। ਉਸਦੀ Date August / September 2026 'ਚ PSEB Website 'ਤੇ Update ਹੋ ਜਾਊਗੀ।
3. ਜਿਹੜੇ ਬੱਚਿਆਂ ਨੇ July 2026 ਵਾਲਾ Form ਭਰਿਆ ਸੀ, ਉਹ ਉੱਤੇ ਦਿੱਤੇ Link ਤੋਂ Admit Card Download ਕਰਨ।
WhatsApp Group Join ਕਰ ਲਓ, September Form ਦੀ Date ਆਉਂਦੇ ਹੀ Update ਮਿਲ ਜਾਊਗੀ।
| PSEB Supplementary Exam 2026- |
✅ PSEB ਦੇ Re-Appear Students
✅ Compartment ਵਾਲੇ Students
✅ 12ਵੀਂ ਪਾਸ ਕਰਨ ਤੋਂ ਬਾਅਦ Additional Subject ਦੇਣ ਵਾਲੇ Students
✅ ਜਿਹੜੇ Board ਦੀ Eligibility ਪੂਰੀ ਕਰਦੇ ਹਨ
| PSEB Supplementary Exam 2026- Important Instructions (ਮਹੱਤਵਪੂਰਨ ਹਦਾਇਤਾਂ) |
- Roll Number , PSEB 12th admit card download ,Online ਹੋਵੇਗਾ
- ਡਾਕ ਰਾਹੀਂ ਕੋਈ Roll Number ਨਹੀਂ ਭੇਜਿਆ ਜਾਵੇਗਾ।
- Examination Centre Rule
- Candidates ਨੂੰ ਕੇਵਲ Tehsil/District Headquarters ਵਾਲੇ Examination Centres ਵਿੱਚ ਹੀ Exam ਦੇਣੀ ਹੋਵੇਗੀ।
| PSEB Supplementary Exam 2026- Pass Formula (ਪਾਸ ਹੋਣ ਲਈ ਨਿਯਮ) |
Student ਨੂੰ ਹਰ Subject ਵਿੱਚ:
- Theory ਵਿੱਚ ਘੱਟੋ-ਘੱਟ 33% Marks
- Practical ਵਿੱਚ 33% Marks
- CCE/Internal Assessment ਵਿੱਚ 33% Marks
- ਕੁੱਲ ਮਿਲਾਕੇ 33% Marks ਲੈਣੇ ਜ਼ਰੂਰੀ ਹਨ।
ਇਸ ਤੋਂ ਬਾਅਦ ਹੀ Student ਨੂੰ Pass ਘੋਸ਼ਿਤ ਕੀਤਾ ਜਾਵੇਗਾ।
| PSEB Supplementary Admit Card July 2026- Online ਕਿਵੇਂ Download ਕਰਨਾ ਹੈ ? |
- Step 1: Website Open ਕਰੋ।
- Step 2: Online Roll Numbar 'ਤੇ Click ਕਰੋ।
- Homepage ਉੱਤੇ ਦਿੱਤੇ Roll Numbar 'ਤੇ Click ਕਰੋ।
- Step 3: Category Select ਕਰੋ
- ਆਪਣੀ Category ਚੁਣੋ:
- Re-Appear
- Step 4:Admit Card Downlaod ਕਰੋ
- ਆਪਣੀ Category ਚੁਣੋ:
Source: Official PSEB Website www.pseb.ac.in
| PSEB Supplementary Exam 2026- Roll Number ਨਾ ਮਿਲੇ ਤਾਂ ਕੀ ਕਰੀਏ? |
27 June 2026 ਤੋਂ ਬਾਅਦ ਵੀ ਤੁਹਾਡਾ Admit Card Download ਨਹੀਂ ਹੋ ਰਿਹਾ:
1. Website Check ਕਰੋ: registration2025.pseb.ac.in 'ਤੇ Login ਕਰੋ।
2. Details Verify ਕਰੋ: Roll Number / Reference Number ਸਹੀ ਪਾਇਆ ਹੈ ਜਾਂ ਨਹੀਂ।
3. Exam ਤੋਂ 1 ਹਫ਼ਤਾ ਪਹਿਲਾਂ ਤੱਕ ਉਡੀਕ ਕਰੋ: ਕਈ ਵਾਰ Admit Card 2-3 ਦਿਨ Late Upload ਹੁੰਦੇ।
4. ਫਿਰ ਵੀ ਨਾ ਮਿਲੇ ਤਾਂ: Fee Receipt + Passport Size Photo + 10th/12th DMC ਲੈ ਕੇ PSEB Head Office, Mohali ਸੰਪਰਕ ਕਰੋ।
Note: ਡਾਕ ਰਾਹੀਂ ਕੋਈ Admit Card ਨਹੀਂ ਆਊਗਾ। ਸਿਰਫ Online ਹੀ Download ਹੋਊਗਾ।
| PSEB Supplementary Exam 2026- Students ਲਈ Advice |
1. Admit Card ਲਾਜ਼ਮੀ: Print ਕੀਤਾ ਹੋਇਆ Admit Card + Original Aadhaar Card / Voter ID ਲੈ ਕੇ ਜਾਓ।
2. Time: Exam Start ਹੋਣ ਤੋਂ 30 ਮਿੰਟ ਪਹਿਲਾਂ Exam Center ਪਹੁੰਚੋ। Late Entry ਨਹੀਂ ਮਿਲੇਗੀ।
3. Exam Center: ਸਿਰਫ Tehsil/District Headquarters ਵਾਲੇ Centers 'ਤੇ ਹੀ Exam ਹੋਵੇਗੀ। Center ਦਾ Address Admit Card 'ਤੇ Check ਕਰ ਲਓ।
4. Pass Formula: Theory 33% + Practical 33% + CCE 33% = ਕੁੱਲ 33% Marks ਲੈਣੇ ਜ਼ਰੂਰੀ।
5. Mobile Ban: Exam Hall 'ਚ Mobile, Smart Watch, Calculator ਲੈ ਕੇ ਜਾਣਾ ਮਨ੍ਹਾ ਹੈ।
| Important Links |
| Download Admit |
registration2025.pseb.ac.in |
| Apply Online |
Closed - Next Form September 2026 |
| Form Status Check | Check now |
| Download information | Official notification |
| Latest updates from PSEB | PSEB Updates |
| Official Website | PSEB |
| Join Whatsapp Group | Whatsapp Group |
| ROJGARSEEKER.COM | Homepage |
| PSEB Supplementary Exam 2026- FAQs (ਸਵਾਲ-ਜਵਾਬ) |
Q1. PSEB Supplementary Exam 2026 Admit Card.
Ans: Download Admit registration2025.pseb.ac.in
Q2. Last Date ਮਿਸ ਹੋ ਗਈ ਤਾਂ ਕੀ ਕਰੀਏ?
Ans: Official Site Check ਕਰਦੇ ਰਹੋ। ਹੁਣ ਅਗਲਾ Exam September ਦੁਬਾਰਾ Form ਆਉਣਗੇ
Q3. Roll Number ਕਿੱਥੇ ਮਿਲੇਗਾ?
Ans: Roll Number ਸਿਰਫ PSEB ਦੀ Official Website ਉੱਤੇ ਮਿਲੇਗਾ।
Q4. Additional Subject ਕੌਣ ਦੇ ਸਕਦਾ ਹੈ?
Ans: ਜਿਹੜੇ Students 10ਵੀਂ ਜਾਂ 12ਵੀਂ Pass ਕਰ ਚੁੱਕੇ ਹਨ, ਉਹ Additional Subject ਦੇ ਸਕਦੇ ਹਨ।
Q5. Official Website ਕੀ ਹੈ?
Ans: www.pseb.ac.in