| Post Name |
Group-D (Sewadar, Chowkidar) |
| Application Mode |
Online |
| Exam mode |
Written Exam (Objective type / MCQs) |
| Official Website |
ssb.punjab.gov.in |
| Date extend Notification Date |
25-08-2026 |
| Old Notification release Date |
24-02-2026 |
| Start Date to Apply |
25-08-2026 |
| Last Date to Apply |
04-09-2026 |
Last Date to Pay fee
|
04-09-2026 |
| General/ OBC |
₹1000/- |
| SC/ ST |
₹250/- |
| PwBD |
₹200/- |
| Ex-Servicemen and dependent |
₹200/-
|
Pay Scale: ₹18,000 - ₹56,900/- (Level-1) as per 7th CPC
| Educational Qualification |
| Post |
Qualification |
| Sewadar, Chowkidar |
10th Pass with Punjabi as compulsory subject |
| Age Limit (as on 01-01-2026) |
| Category |
Maximum Age (Years) |
| General/ OBC |
37 |
| SC/ ST/ BC (Punjab) |
42 |
| PwBD (Punjab) |
47 |
State/Central Govt Employees
|
45 |
Widows/Divorcees
|
40 |
- Part-A: Punjabi Language qualifying test (Matriculation level) — minimum 50% marks required.
- Part-B: Objective-type Written Test — Merit Part-B marks ਦੇ ਆਧਾਰ ‘ਤੇ ਬਣੇਗੀ। 1/4 negative marking ਲਾਗੂ ਹੈ।
- Counselling/Document Verification: Merit list ਅਨੁਸਾਰ original certificates ਦੀ verification ਕੀਤੀ ਜਾਵੇਗੀ।
- https://sssb.punjab.gov.in ‘ਤੇ ਜਾਓ ਅਤੇ “Apply Online” ‘ਤੇ click ਕਰਕੇ User ID/Password ਲਈ registration ਕਰੋ।
-
Personal details ਭਰੋ ਅਤੇ passport-size photo/live photo ਅਤੇ signature upload ਕਰੋ।
-
“Attach Annexure” option ਰਾਹੀਂ 10th certificate ਅਤੇ ਹੋਰ required documents upload ਕਰੋ।
-
Online application fee pay ਕਰਕੇ “Submit” ‘ਤੇ click ਕਰੋ।
-
Submitted Application Form download ਕਰਕੇ printout future reference ਲਈ ਸੰਭਾਲ ਕੇ ਰੱਖੋ।
| Important Instructions For Candidates |
- Online application ਵੇਲੇ selected Category ਅਤੇ Category Code ਬਾਅਦ ਵਿੱਚ change ਨਹੀਂ ਕੀਤੇ ਜਾ ਸਕਦੇ।
- Reservation benefits ਸਿਰਫ਼ Punjab residents ਲਈ ਹਨ। Counselling ਸਮੇਂ 5 ਸਾਲ ਤੋਂ ਪੁਰਾਣਾ ਨਾ ਹੋਵੇ ਵਾਲਾ valid Residence/Domicile Certificate ਦੇਣਾ ਲਾਜ਼ਮੀ ਹੈ।
- ਇੱਕ ਵਾਰ paid application fee ਕਿਸੇ ਵੀ ਹਾਲਤ ਵਿੱਚ refundable ਨਹੀਂ ਹੈ।
- Application ਵਿੱਚ ਆਪਣਾ valid personal mobile number ਅਤੇ email ID ਹੀ ਦਰਜ ਕਰੋ।
| Also check |
| |
Apply Online
|
| |
Apply Online |
Q1. ਕੀ Exam ਵਿੱਚ negative marking ਹੈ?
Ans: ਹਾਂ, Part-B Written Test ਵਿੱਚ ਹਰ wrong answer ਲਈ 1/4 mark deduct ਕੀਤਾ ਜਾਵੇਗਾ।
Q2. ਕੀ Punjabi Language Test ਪਾਸ ਕਰਨਾ ਲਾਜ਼ਮੀ ਹੈ?
Ans: ਹਾਂ, Part-A (Punjabi Language) ਵਿੱਚ ਘੱਟੋ-ਘੱਟ 50% marks ਲੈਣੇ ਲਾਜ਼ਮੀ ਹਨ, ਤਾਂ ਹੀ merit ਲਈ consider ਕੀਤਾ ਜਾਵੇਗਾ।
Q3. ਕੀ Punjab ਤੋਂ ਬਾਹਰ ਦੇ candidates reservation claim ਕਰ ਸਕਦੇ ਹਨ?
Ans: ਨਹੀਂ, reservation benefits ਸਿਰਫ਼ Punjab Domicile candidates ਲਈ ਉਪਲਬਧ ਹਨ।