Punjab Govt Group A/B ministerial employee with minimum 8 years of continuous service as of Nov 1, 2025
Online Application Last Date 30 June 2026
Fee Payment Last Date 30 June 2026
Hard Copy Submission Last Date 30 July 2026
| Punjab PCS (Executive Branch) Register A-II Recruitment 2026 – Overview |
Punjab Public Service Commission (PPSC) ਨੇ Punjab Civil Services (Executive Branch) ਲਈ Register A-II ਅਧੀਨ ਭਰਤੀ ਪ੍ਰਕਿਰਿਆ 2026 ਸਬੰਧੀ ਮਹੱਤਵਪੂਰਨ ਨੋਟਿਸ ਜਾਰੀ ਕੀਤਾ ਹੈ। ਇਹ ਭਰਤੀ ਖਾਸ ਤੌਰ 'ਤੇ Punjab Government ਦੇ Ministerial Cadre Group A ਅਤੇ Group B ਦੇ Eligible Employees ਲਈ ਹੈ, ਜੋ Executive Administration ਵਿੱਚ ਅੱਗੇ ਵੱਧਣਾ ਚਾਹੁੰਦੇ ਹਨ।
⚠️ Important Note: ਇਹ ਕੋਈ Direct Recruitment (ਸਿੱਧੀ ਭਰਤੀ) ਨਹੀਂ ਹੈ। ਇਸ ਵਿੱਚ ਸਿਰਫ ਪੰਜਾਬ ਸਰਕਾਰ ਦੇ Eligible Ministerial Officers ਹੀ Apply ਕਰ ਸਕਦੇ ਹਨ। Selection ਤੋਂ ਬਾਅਦ ਸਫਲ ਉਮੀਦਵਾਰਾਂ ਦੇ ਨਾਮ Register A-II ਵਿੱਚ Merit ਦੇ ਆਧਾਰ 'ਤੇ ਦਰਜ ਕੀਤੇ ਜਾਣਗੇ।
| Particulars | Details |
| Recruitment Authority | Punjab Public Service Commission (PPSC) |
| Post Name | Punjab Civil Services (Executive Branch) |
| Register | Register A-II |
| Total Vacancies | 21 Posts |
| Application Mode | Online + Hard Copy Through Proper Channel |
| Online Apply Last Date | 30 June 2026 |
| Hard Copy Submission Last Date | 30 July 2026 |
| Official Website | ppsc.gov.in |

| Punjab PCS Register A-II Recruitment 2026 Notification Released |
Punjab Government ਦੇ Department of Personnel ਵੱਲੋਂ Register A-II ਅਧੀਨ 21 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਇਹ Recruitment ਆਮ Direct Recruitment ਨਹੀਂ ਹੈ। ਇਸ ਵਿੱਚ ਸਿਰਫ Punjab Government ਦੇ Eligible Ministerial Officers ਹੀ Apply ਕਰ ਸਕਦੇ ਹਨ।
Selection ਤੋਂ ਬਾਅਦ ਸਫਲ ਉਮੀਦਵਾਰਾਂ ਦੇ ਨਾਮ Register A-II ਵਿੱਚ Merit ਦੇ ਆਧਾਰ 'ਤੇ ਦਰਜ ਕੀਤੇ ਜਾਣਗੇ।
| Vacancy Details |
| Post Name | Vacancies |
| Punjab Civil Services (Executive Branch) | 21 |
| Important Dates |
| Event | Date |
| Eligibility Cut-Off Date | 01 November 2025 |
| Online Application Last Date | 30 June 2026 |
| Fee Payment Last Date | 30 June 2026 |
| Hard Copy Submission Last Date | 30 July 2026 |
| Screening Test | Expected September / October 2026 |
| Register A-II ਕੀ ਹੈ ਅਤੇ ਇਹ ਕਿਸ ਲਈ ਹੈ?? |
Punjab Civil Services (Executive Branch) (First Amendment) Rules, 2011 ਅਨੁਸਾਰ Register A-II ਸਿਰਫ Punjab Govt ਦੇ Ministerial Cadre Group A/B employees ਲਈ departmental quota ਹੈ। ਇਹ direct recruitment ਨਹੀਂ ਹੈ।
| Punjab PCS Register A-II - ਕੌਣ ਕਰ ਸਕਦਾ ਹੈ Apply? |
Candidates ਨੂੰ 01 November 2025 ਤੱਕ ਹੇਠ ਲਿਖੀਆਂ ਯੋਗਤਾਵਾਂ ਪੂਰੀਆਂ ਕਰਣੀਆਂ ਲਾਜ਼ਮੀ ਹਨ।
Service Requirement
- Punjab Government ਵਿੱਚ Confirmed Employee ਹੋਣਾ ਚਾਹੀਦਾ ਹੈ।
- ਘੱਟੋ-ਘੱਟ 8 ਸਾਲ ਦੀ Continuous Service ਹੋਣੀ ਚਾਹੀਦੀ ਹੈ।
- Group A ਜਾਂ Group B Ministerial Cadre ਵਿੱਚ Senior Assistant ਜਾਂ ਇਸ ਤੋਂ ਉੱਪਰ ਦੇ ਅਹੁਦੇ 'ਤੇ ਹੋਣਾ ਲਾਜ਼ਮੀ ਹੈ।
Educational Qualification
- ਕਿਸੇ ਮਾਨਤਾ ਪ੍ਰਾਪਤ University ਤੋਂ Graduation Degree ਹੋਣੀ ਚਾਹੀਦੀ ਹੈ।
- Matric Level ਤੱਕ Punjabi Subject ਪਾਸ ਹੋਣਾ ਲਾਜ਼ਮੀ ਹੈ।
Age Limit
- 01 November 2025 ਨੂੰ ਉਮੀਦਵਾਰ ਦੀ ਉਮਰ 54 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
| ਇਹ ਮੁਲਾਜ਼ਮ Apply ਨਹੀਂ ਕਰ ਸਕਦੇ! |
ਹੇਠ ਲਿਖੀਆਂ ਸੰਸਥਾਵਾਂ ਦੇ Employees ਇਸ Recruitment ਲਈ Eligible ਨਹੀਂ ਹਨ:
- Universities,Boards, and Corporations
- Societies
- PUDA (Punjab Urban Planning & Development Authority)
- GMADA (Greater Mohali Area Development Authority)
- PSPCL & PSTCL
ਇਹ ਭਰਤੀ ਸਿਰਫ Punjab Government Departments ਦੇ Eligible Ministerial Officers ਲਈ ਹੈ।
| Selection Process & Syllabus Details (100 Marks Weightage Structure) |
Selection Process ਕੁੱਲ 100 Marks ਦਾ ਹੋਵੇਗਾ।
| Component | Marks |
| Screening Test | 50 Marks |
| Length of Service | 15 Marks |
| Service Record (ACRs/APARs) | 20 Marks |
| Interview | 15 Marks |
| Total | 100 Marks |
💡 Important Catch: ਸਕ੍ਰੀਨਿੰਗ ਟੈਸਟ ਬੇਸ਼ੱਕ 100 ਅੰਕਾਂ ਦਾ ਹੋਵੇਗਾ, ਪਰ Final Selection ਬਣਾਉਣ ਵੇਲੇ ਇਸਦੇ ਪ੍ਰਾਪਤ ਅੰਕਾਂ ਦਾ ਸਿਰਫ਼ 50% Weightage ਹੀ ਜੋੜਿਆ ਜਾਵੇਗਾ (ਯਾਨੀ ਫਾਈਨਲ ਮੈਰਿਟ ਵਿੱਚ ਇਸਦਾ ਹਿੱਸਾ 50 ਅੰਕ ਹੀ ਰਹੇਗਾ)।
| PPSC PCS Register A2 Screening Test Pattern |
PPSC ਵੱਲੋਂ Common Screening Test Conduct ਕੀਤਾ ਜਾਵੇਗਾ।
| Particulars | Details |
| Questions | 100 MCQs |
| Duration | 2 Hours |
| Medium | English + Punjabi |
| Correct Answer | 1 Mark |
| Negative Marking | 0.25 Mark |
| Minimum Qualifying Marks | 30% |
PPSC Interview ਲਈ Vacancies ਦੇ ਤਿੰਨ ਗੁਣਾ Candidates ਨੂੰ Shortlist ਕਰੇਗੀ।
| Detailed Syllabus Topics |
Screening Test Graduation Level ਦਾ ਹੋਵੇਗਾ। ਲਿਖਤੀ ਪ੍ਰੀਖਿਆ ਵਿੱਚ ਹਰ ਸਬਜੈਕਟ (Subject) ਵਿੱਚੋਂ ਘੱਟੋ-ਘੱਟ (At least) 10 ਪ੍ਰਸ਼ਨ ਪੁੱਛੇ ਜਾਣੇ ਲਾਜ਼ਮੀ ਹਨ:
-
Civics & Constitution of India
-
Indian History & History of Punjab
-
Geography & General Science
-
Punjabi & English Language
-
General Knowledge & Current Affairs
| How to Calculate Service Length Marks? |
Minimum 8 Years Service Eligibility ਲਈ ਲਾਜ਼ਮੀ ਹੈ।
01 November 2025 ਤੱਕ 8 ਸਾਲ ਤੋਂ ਬਾਅਦ ਹਰ Completed Year ਲਈ 0.54 Marks
Maximum: 15 Marks
Example:
ਜੇ ਕਿਸੇ Employee ਦੀ Service 20 ਸਾਲ ਹੈ:
20 - 8 = 12 Years Additional Service
12 × 0.54 = 6.48 Marks
ਇਸ ਤਰ੍ਹਾਂ Service Length ਦੇ Marks Calculate ਕੀਤੇ ਜਾਣਗੇ।
| How to Calculate ACR/ APAR Marks? |
ਪਿਛਲੇ 5 ਸਾਲਾਂ ਦੇ Service Record ਨੂੰ Evaluate ਕੀਤਾ ਜਾਵੇਗਾ।
| Grading | Marks Per Year |
| Outstanding | 4 Marks |
| Very Good | 3 Marks |
| Good | 2 Marks |
| Average | 1 Mark |
Maximum Marks: 20
ਇਸ ਲਈ Candidates ਦਾ Service Record Selection ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।
| Interview Marks |
Interview ਲਈ Maximum: 15 Marks
Interview ਵਿੱਚ Candidate ਦੀ
- Administrative Understanding;
- Communication Skills;
- Leadership Ability;
- Decision Making Capacity ਦਾ ਮੁਲਾਂਕਣ ਕੀਤਾ ਜਾਵੇਗਾ।
| Special Benefits for PwD Candidates |
Benchmark Disability (40% ਜਾਂ ਵੱਧ) ਵਾਲੇ Candidates ਨੂੰ ਖਾਸ ਸਹੂਲਤਾਂ ਦਿੱਤੀਆਂ ਜਾਣਗੀਆਂ।
Compensatory Time
- ਹਰ ਘੰਟੇ ਲਈ 20 Minutes Extra Time
- 2 Hour Exam ਲਈ ਕੁੱਲ 40 Minutes Extra
Scribe Facility
ਹੇਠ ਲਿਖੀਆਂ Categories ਨੂੰ Scribe Facility ਮਿਲ ਸਕਦੀ ਹੈ:
- Blindness
- Cerebral Palsy
- Locomotor Disability
- Other Eligible Disabilities
Required Medical Documents Submit ਕਰਨੇ ਲਾਜ਼ਮੀ ਹੋਣਗੇ।
| Step-by-Step Application Process |
-
- PPSC ਦੀ official website (ppsc.gov.in) 'ਤੇ ਜਾ ਕੇ Register A-II Recruitment ਲਿੰਕ 'ਤੇ ਕਲਿੱਕ ਕਰੋ ਅਤੇ ਆਪਣਾ Application Form ਬਹੁਤ ਧਿਆਨ ਨਾਲ ਭਰੋ। ਫਾਰਮ ਸਬਮਿਟ ਹੋਣ ਤੋਂ ਬਾਅਦ ਕੋਈ Edit ਨਹੀਂ ਹੋਵੇਗਾ।
-
- ਆਪਣੀ ਕੈਟੇਗਰੀ ਅਨੁਸਾਰ ਫੀਸ (General: ₹1500, SC/ST/BC: ₹750, PwD/EWS: ₹500) online mode ਰਾਹੀਂ ਜਮ੍ਹਾਂ ਕਰੋ ਅਤੇ ਫਾਰਮ ਦਾ ਪ੍ਰਿੰਟ ਆਊਟ ਕੱਢ ਕੇ ਸੇਵ ਕਰ ਲਵੋ।
-
- ਆਪਣੀ Application Form ਦੇ ਪ੍ਰਿੰਟ ਦੇ ਨਾਲ Graduation, Matric, Punjabi, ਅਤੇ Confirmation Certificates ਅਟੈਚ ਕਰੋ। ਇਸਦੇ ਨਾਲ ਹੀ Annexure-A (Certificate) ਅਤੇ Annexure-B (Service Record) ਤਿਆਰ ਕਰੋ।
| Application Fee |
| Category | Total Fee |
| Ex-Servicemen, EWS, PwD, LDESM (Punjab) | ₹500 |
| SC / ST / BC | ₹750 |
| General & Other Categories | ₹1500 |
Fee Online Mode ਰਾਹੀਂ ਹੀ ਜਮ੍ਹਾਂ ਹੋਵੇਗੀ।
| How to Apply Online? |
Step 1: Official Website ਖੋਲ੍ਹੋ।
Step 2: Register A-II Recruitment Link 'ਤੇ Click ਕਰੋ।
Step 3: Application Form Carefully Fill ਕਰੋ।
Step 4: Photo ਅਤੇ Signature Upload ਕਰੋ।
Step 5: Fee Online Pay ਕਰੋ।
Step 6: Application Form Print ਕਰਕੇ Save ਕਰ ਲਵੋ।
Warning: ਔਨਲਾਈਨ ਫਾਰਮ ਭਰਨ ਅਤੇ ਫੀਸ ਜਮ੍ਹਾਂ ਕਰਨ ਤੋਂ ਬਾਅਦ ਕੋਈ ਵੀ ਬਦਲਾਅ (Change/Edit) ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਲਈ ਉਮੀਦਵਾਰਾਂ ਨੂੰ ਫਾਰਮ ਬਹੁਤ ਧਿਆਨ ਨਾਲ ਭਰਨ ਦੀ ਸਲਾਹ ਦਿੱਤੀ ਜਾਂਦੀ ਹੈ।
| Hard Copy Submission Process |
Online Application ਤੋਂ ਬਾਅਦ Hard Copy Proper Channel ਰਾਹੀਂ ਭੇਜਣੀ ਲਾਜ਼ਮੀ ਹੈ।
Candidates ਨੂੰ:
- Annexure-A (Certificate);
- Annexure-B (Service Record);
- Annexure-C;
- Graduation Certificate;
- Punjabi Certificate;
- Confirmation Certificate;
- Category Certificate (ਜੇ ਲਾਗੂ ਹੋਵੇ) attach ਕਰਕੇ ਆਪਣੇ Head of Department ਰਾਹੀਂ PPSC ਨੂੰ ਭੇਜਣਾ ਹੋਵੇਗਾ।
Address: Secretary, PPSC, Baradari Gardens, Patiala, Punjab - 147001
Important Warning:
- ਜੇ Hard Copy 30 July 2026 ਤੱਕ PPSC ਕੋਲ ਨਹੀਂ ਪਹੁੰਚਦੀ ਤਾਂ Application Reject ਕਰ ਦਿੱਤੀ ਜਾਵੇਗੀ।
- Annexure-A (Certificate) ਅਤੇ Annexure-B (Service Record) ਉੱਤੇ Head of Department ਦੇ counter-sign ਲਾਜ਼ਮੀ ਹਨ। Direct ਭੇਜੀ hard copy reject ਹੋ ਜਾਵੇਗੀ।
| Documents Required |
- Graduation Degree
- Matric Certificate
- Punjabi Certificate
- Service Confirmation Certificate
- Recent Photograph
- Signature
- Category Certificate
- Disability Certificate (ਜੇ ਲਾਗੂ ਹੋਵੇ)
| Why This Recruitment Is Important? |
Punjab Civil Services (Executive Branch) Punjab Government ਦੀਆਂ ਸਭ ਤੋਂ ਮਾਣਯੋਗ Administrative Services ਵਿੱਚੋਂ ਇੱਕ ਹੈ।
Register A-II Recruitment Government Employees ਨੂੰ Executive Administration ਵਿੱਚ ਜਾਣ ਦਾ ਮੌਕਾ ਦਿੰਦੀ ਹੈ।
Selected Officers ਨੂੰ State Administration ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ।
| PPSC Punjab Civil Services Register-C Recruitment 2026: Apply Online for 5 Posts | |
|
Punjab Police Admit Card 2026 Kab Aayega? Download Link punjabpolice.gov.in | Fake News Alert |
| Important Links |
| Apply Online |
Apply Now |
| Download information | Official Short Notification |
| Official Detailed notification | |
| Latest updates from PPSC | PPSC Updates |
| Official Website | PPSC |
| Join Whatsapp Group | Whatsapp Group |
| WWW.ROJGARSEEKER.COM | Homepage |
| FAQs |
Q1. Punjab PCS Register A-II Recruitment 2026 ਵਿੱਚ ਕੁੱਲ ਕਿੰਨੀਆਂ Vacancies ਹਨ?
Ans: ਕੁੱਲ 21 Vacancies ਹਨ।
Q2. Apply ਕਰਨ ਦੀ Last Date ਕੀ ਹੈ?
Ans: Online Apply ਕਰਨ ਦੀ ਆਖਰੀ ਮਿਤੀ 30 June 2026 ਹੈ।
Q3. Hard Copy ਕਦੋਂ ਤੱਕ ਭੇਜਣੀ ਹੈ?
Ans: Hard Copy 30 July 2026 ਤੱਕ Proper Channel ਰਾਹੀਂ ਭੇਜਣੀ ਲਾਜ਼ਮੀ ਹੈ।
Q4. Screening Test ਵਿੱਚ Negative Marking ਹੈ?
Ans: ਹਾਂ, ਹਰ ਗਲਤ ਉੱਤਰ ਲਈ 0.25 Mark ਕੱਟਿਆ ਜਾਵੇਗਾ।
Q5. Minimum Qualifying Marks ਕੀ ਹਨ?
Ans: Screening Test ਵਿੱਚ ਘੱਟੋ-ਘੱਟ 30% Marks ਲੈਣਾ ਲਾਜ਼ਮੀ ਹੈ। ਇਸ ਤੋਂ ਬਾਅਦ ਮੈਰਿਟ ਦੇ ਆਧਾਰ 'ਤੇ ਵੈਕੈਂਸੀਆਂ ਨਾਲੋਂ 3 ਗੁਣਾ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।
Q6. ਕੀ Universities ਅਤੇ Boards ਦੇ Employees Apply ਕਰ ਸਕਦੇ ਹਨ?
Ans: ਨਹੀਂ, Universities, Boards, Corporations, PSPCL, PSTCL, PUDA ਅਤੇ GMADA ਦੇ Employees Eligible ਨਹੀਂ ਹਨ।
Q7. Official Website ਕਿਹੜੀ ਹੈ?
Ans: Official Website www.ppsc.gov.in ਹੈ।
Punjab PCS Register A-II Recruitment 2026 ਨਾਲ ਜੁੜੀਆਂ ਸਾਰੀਆਂ Updates, Exam Date, Admit Card, Result ਅਤੇ Merit List ਲਈ RojgarSeeker.com ਨੂੰ Bookmark ਕਰਨਾ ਨਾ ਭੁੱਲੋ।