punjab

[20/06/2026] Punjab B.Ed. CET 2026 Notification Out: Apply Online, Exam Date & Eligibility

Last Updated: 6/13/2026

Punjabi University Patiala ਨੇ ਸੈਸ਼ਨ 2026-27 ਦੇ ਦਾਖਲੇ ਲਈ Common Entrance Test (CET) ਦਾ ਆਫੀਸ਼ੀਅਲ ਨੋਟਿਸ ਜਾਰੀ ਕਰ ਦਿੱਤਾ ਹੈ। ਜੇਕਰ ਤੁਸੀਂ ਵੀ ਇਸ ਵਾਰ B.Ed ਵਿੱਚ ਦਾਖਲਾ ਲੈਣਾ ਚਾਹੁੰਦੇ ਹੋ, ਤਾਂ ਫਾਰਮ ਭਰਨ ਦੀਆਂ ਤਰੀਕਾਂ, ਫੀਸ, ਅਤੇ ਯੋਗਤਾ ਦੀ ਪੂਰੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ। Online Apply ਕਰਨ ਦਾ ਲਿੰਕ 20 ਜੂਨ ਤੋਂ ਐਕਟਿਵ ਹੋਵੇਗਾ।

Registration Starts: 20 June 2026 | Exam Date: 02 August 2026.

Overview
Particulars Details
Exam Name Punjab B.Ed. Common Entrance Test (CET) 2026
Conducting University Punjabi University, Patiala
Session 2026-27
Course Bachelor of Education (B.Ed.)
Exam Mode Offline (OMR Based)
Registration Mode Online
Official Website pbbed2026.punjabiuniversity.ac.in
Important Dates
Event Date
Official Notification Release Date 11 June 2026
Online Registration Start Date 20 June 2026
Punjab B.Ed. CET Exam Date 02 August 2026
Application Fees

ਨੋਟ: ਅਧਿਕਾਰਤ ਨੋਟਿਸ ਵਿੱਚ ਫੀਸ ਦੀ ਜਾਣਕਾਰੀ ਉਪਲਬਧ ਨਹੀਂ ਹੈ। ਫੀਸ ਸਬੰਧੀ ਵੇਰਵਾ Registration Portal ਐਕਟਿਵ ਹੋਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ।

Educational Qualification
  • General Category
    • Graduation ਜਾਂ Post Graduation ਵਿੱਚ ਘੱਟੋ-ਘੱਟ 50% ਅੰਕ
  • Reserved Categories (SC/ST/OBC)
    • Graduation ਜਾਂ Post Graduation ਵਿੱਚ ਘੱਟੋ-ਘੱਟ 45% ਅੰਕ
  • Final Year Candidates
    • ਜਿਹੜੇ ਵਿਦਿਆਰਥੀ Graduation/Post Graduation ਦੇ Final Year ਵਿੱਚ ਹਨ ਜਾਂ Result ਦੀ ਉਡੀਕ ਕਰ ਰਹੇ ਹਨ, ਉਹ ਵੀ ਪ੍ਰੋਵਿਜ਼ਨਲ ਤੌਰ 'ਤੇ ਅਪਲਾਈ ਕਰ ਸਕਦੇ ਹਨ।
Selection Process

ਦਾਖਲਾ ਪ੍ਰਕਿਰਿਆ ਹੇਠ ਲਿਖੇ ਪੜਾਵਾਂ ਰਾਹੀਂ ਹੋਵੇਗੀ:

  • Punjab B.Ed. Common Entrance Test (CET)
  • Merit List Preparation
  • Online Centralized Counselling
  • Seat Allotment
  • Document Verification
  • Final Admission
How to Apply

20 June 2026 ਤੋਂ Registration Portal ਐਕਟਿਵ ਹੋਣ ਤੋਂ ਬਾਅਦ ਉਮੀਦਵਾਰ ਹੇਠ ਲਿਖੇ ਸਟੈਪਸ ਰਾਹੀਂ ਅਪਲਾਈ ਕਰ ਸਕਦੇ ਹਨ:

Step 1: Official Website pbbed2026.punjabiuniversity.ac.in 'ਤੇ ਜਾਓ।

Step 2: "New Candidate Registration" 'ਤੇ ਕਲਿੱਕ ਕਰਕੇ Registration Complete ਕਰੋ।

Step 3: Personal ਅਤੇ Educational Details ਸਹੀ ਤਰੀਕੇ ਨਾਲ ਭਰੋ।

Step 4: Passport Size Photograph, Signature ਅਤੇ Required Documents Upload ਕਰੋ।

Step 5: Application Fee (ਜੇ ਲਾਗੂ ਹੋਵੇ) Online Mode ਰਾਹੀਂ ਭਰੋ।

Step 6: Form Submit ਕਰਕੇ Confirmation Page Download/Print ਕਰ ਲਵੋ।

Important Instructions For Candidates
  • ਨਾਮ, ਪਿਤਾ ਦਾ ਨਾਮ ਅਤੇ ਜਨਮ ਮਿਤੀ 10ਵੀਂ ਦੇ ਸਰਟੀਫਿਕੇਟ ਅਨੁਸਾਰ ਹੀ ਭਰੋ।
  • Registration ਕਰਨ ਲਈ Valid Mobile Number ਅਤੇ Email ID ਦੀ ਵਰਤੋਂ ਕਰੋ।
  • Final Submit ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਧਿਆਨ ਨਾਲ Verify ਕਰੋ।
  • Admission ਅਤੇ Counselling ਸਬੰਧੀ ਸਾਰੇ Updates ਲਈ Official Website ਨਿਯਮਿਤ ਤੌਰ 'ਤੇ Check ਕਰਦੇ ਰਹੋ।
Important Links
 Apply Online
Apply Now
 Download information Official notification
 Latest updates from Punjab University Punjab University Updates
 Official Website Punjab University Website
Instant Punjab job updates Join Our Whatsapp Group

 

FAQS

Q1. Punjab B.Ed. CET 2026 ਦੀ ਪ੍ਰੀਖਿਆ ਕਦੋਂ ਹੋਵੇਗੀ?

Ans: 02 August 2026 ਨੂੰ।

Q2. Online Registration ਕਦੋਂ ਸ਼ੁਰੂ ਹੋਵੇਗੀ?

Ans: 20 June 2026 ਤੋਂ।

Q3. Punjab B.Ed. Admission 2026 ਦਾ Conducting University ਕਿਹੜਾ ਹੈ?

Ans: Punjabi University, Patiala।

Q4. Final Year Graduation Students ਅਪਲਾਈ ਕਰ ਸਕਦੇ ਹਨ?

Ans: ਹਾਂ, Final Year ਜਾਂ Result Awaited Candidates ਪ੍ਰੋਵਿਜ਼ਨਲ ਤੌਰ 'ਤੇ ਅਪਲਾਈ ਕਰ ਸਕਦੇ ਹਨ।

Q5. Punjab B.Ed. CET 2026 ਲਈ ਕੋਈ Upper Age Limit ਹੈ?

Ans: ਨਹੀਂ, ਇਸ ਲਈ ਕੋਈ Upper Age Limit ਨਹੀਂ ਹੈ।