🚨 IMPORTANT: UPDATE 24-06-2026 🚨
✅ Online Form Start: 23-06-2026
✅ Last Date Normal Fee: 03-07-2026
⚠️ Last Date Late Fee ₹1000: 10-07-2026
👉 ਹੇਠਾਂ ਦਿੱਤੇ Direct Link ਤੋਂ ਹੁਣੇ Apply ਕਰੋ
PSEB 10th 12th Compartment Exam 2026 Form Last Date, Fees | Re-Appear / Supplementary
(Only Open School Category)
| PSEB Compartment Form 2026 Overview |
| Board Name | Punjab School Education Board (PSEB) |
| Exam Name | Supplementary Examination July/August 2026 |
| Class | 10th and 12th |
| Category | Re-Appear, Compartment,Performance Improvement (ਕੇਵਲ ਇੱਕ ਵਿਸ਼ੇ ਲਈ) |
| Application Mode | Online Registration + Verified Form Submission |
| Official Website | www.pseb.ac.in |
| PSEB Compartment Form 2026- Important Dates (ਜ਼ਰੂਰੀ ਤਰੀਖਾਂ) |
| Event | Date |
|---|---|
| Online Form Start | 23-06-2026 |
| Last Date (Normal Fee) | 03-07- 2026 |
| Last Date (Late Fee) | 04-07-2026 to 10-07-2026 |
| Form Submission Last Date | 07-07-2026 |
| Form Submission (Late Fee) | 14-07-2026 |
| Exam Month | July/August 2026 |
| PSEB Compartment Exam Fee 2026 - [10th ₹1600, 12th ₹2050] + Late Fee ₹1000 |
For 10th Candidates
| ਵੇਰਵਾ |
Compartment |
Performance Improvement (Only One Subject) |
| Exam Fee | ₹1350 | ₹2150 |
| Certificate Hard Copy Fee | ₹250 | ₹250 |
| Total Fee | ₹1600 | ₹2400 |
| Late fee | ₹1000/- |
₹1000/- |
| Total Fee (With Late Fee) |
₹2600/- |
₹2500/- |
For 12th Candidates
| ਵੇਰਵਾ |
Compartment |
Performance Improvement (Only One Subject) |
| Exam Fee | ₹1750 | ₹2450 |
| Certificate Hard Copy Fee | ₹300 | ₹300 |
| Total Fee | ₹2050 | ₹2750 |
| Late fee | ₹1000/- |
₹1000/- |
| Total Fee (With Late Fee) |
₹3050/- |
₹3750/- |
Note: Fee ਸਿਰਫ Debit Card, Credit Card, UPI ਜਾਂ Net Banking ਰਾਹੀਂ Online ਜਮ੍ਹਾਂ ਹੋਵੇਗੀ।
| PSEB Compartment Exam 2026- ਕੌਣ Apply ਕਰ ਸਕਦਾ ਹੈ? |
ਹੇਠ ਲਿਖੇ Candidates Apply ਕਰ ਸਕਦੇ ਹਨ:
✅ PSEB ਦੇ Open School Re-Appear Students
✅ Open School Compartment ਵਾਲੇ Students
✅ Open School Performance Improvement (ਕੇਵਲ ਇੱਕ ਵਿਸ਼ੇ ਲਈ) ਵਾਲੇ Students
✅ ਜਿਹੜੇ Board ਦੀ Eligibility ਪੂਰੀ ਕਰਦੇ ਹਨ
| PSEB Compartment Exam 2026- Important Instructions |
- Form ਭਰਨ ਤੋਂ ਪਹਿਲਾਂ Rules ਪੜ੍ਹੋ
- Form ਭਰਨ ਤੋਂ ਪਹਿਲਾਂ Board ਦੇ Rules, Regulations ਅਤੇ Syllabus ਧਿਆਨ ਨਾਲ ਪੜ੍ਹੋ।
- Form ਭਰਨ ਨਾਲ Exam ਦਾ ਹੱਕ ਨਹੀਂ ਬਣਦਾ
- Form ਅਤੇ Fee ਜਮ੍ਹਾਂ ਕਰਵਾਉਣ ਨਾਲ Candidate ਆਪਣੇ ਆਪ Eligible ਨਹੀਂ ਹੋ ਜਾਂਦਾ। Eligibility Rules ਅਨੁਸਾਰ Check ਕੀਤੀ ਜਾਵੇਗੀ।
- Roll Number Online ਮਿਲੇਗਾ
- Roll Number ਸਿਰਫ PSEB Website ਉੱਤੇ Upload ਕੀਤਾ ਜਾਵੇਗਾ।
- ਡਾਕ ਰਾਹੀਂ ਕੋਈ Roll Number ਨਹੀਂ ਭੇਜਿਆ ਜਾਵੇਗਾ।
- Re-Appear Candidate
- ਸਿਰਫ ਉਹੀ Students Re-Appear Exam ਦੇ ਸਕਦੇ ਹਨ ਜਿਨ੍ਹਾਂ ਨੇ ਪਹਿਲਾਂ PSEB ਤੋਂ Exam ਦਿੱਤਾ ਹੋਵੇ।
- Practical Subject ਵਾਲੇ Students
- ਜੇ Subject ਵਿੱਚ Practical ਹੈ ਤਾਂ Theory ਅਤੇ Practical ਦੋਵੇਂ Exam ਦੇਣੇ ਲਾਜ਼ਮੀ ਨਹੀਂ ਹਨ।
- ਵਿਦਿਆਰਥੀ ਚਾਹੁਣ ਤਾਂ ਪਿਛਲੇ ਪ੍ਰੈਕਟੀਕਲ ਅੰਕਾਂ ਦਾ ਲਾਭ ਲੈ ਸਕਦੇ ਹਨ ਜਾਂ ਦੁਬਾਰਾ ਪ੍ਰੈਕਟੀਕਲ ਦੇ ਸਕਦੇ ਹਨ (ਜਿਸ ਲਈ ਫਾਰਮ ਵਿੱਚ YES/NO ਚੁਣਨਾ ਹੋਵੇਗਾ)।
- Academy ਜਾਂ Coaching Centre ਦੇ Address ਨਾਲ ਭਰੇ ਗਏ Forms ਸਵੀਕਾਰ ਨਹੀਂ ਕੀਤੇ ਜਾਣਗੇ।
- Examination Centre Rule
- Candidates ਨੂੰ ਕੇਵਲ Tehsil/District Headquarters ਵਾਲੇ Examination Centres ਵਿੱਚ ਹੀ Exam ਦੇਣੀ ਹੋਵੇਗੀ।
| PSEB Supplementary Exam 2026- Pass Formula (ਪਾਸ ਹੋਣ ਲਈ ਨਿਯਮ) |
Student ਨੂੰ ਹਰ Subject ਵਿੱਚ:
- Theory ਵਿੱਚ ਘੱਟੋ-ਘੱਟ 33% Marks
- Practical ਵਿੱਚ 33% Marks
- CCE/Internal Assessment ਵਿੱਚ 33% Marks
- ਕੁੱਲ ਮਿਲਾਕੇ 33% Marks ਲੈਣੇ ਜ਼ਰੂਰੀ ਹਨ, ਇਸ ਤੋਂ ਬਾਅਦ ਹੀ Student ਨੂੰ Pass ਘੋਸ਼ਿਤ ਕੀਤਾ ਜਾਵੇਗਾ।
| PSEB Supplementary Exam 2026- Application Process |
- Online registration ਅਤੇ fee payment ਕਰੋ।
- Application form ਦਾ printout ਕੱਢੋ।
- Documents verification ਕਰਵਾਓ।
- Form Regional Office ਜਾਂ Head Office ਵਿੱਚ submit ਕਰੋ।
| PSEB Supplementary Exam 2026- Online Form ਕਿਵੇਂ ਭਰਨਾ ਹੈ? |
- Step 1: Website Open ਕਰੋ।
- Step 2: Online Forms Section 'ਤੇ Click ਕਰੋ।
- Homepage ਉੱਤੇ ਦਿੱਤੇ Online Form Option 'ਤੇ Click ਕਰੋ।
- Step 3: Category Select ਕਰੋ
- ਆਪਣੀ Category ਚੁਣੋ:
- Re-Appear
- Compartment
- Performance Improvement
- ਆਪਣੀ Category ਚੁਣੋ:
- Step 4: New Registration ਕਰੋ

-
- "New User? Click Here To Register" 'ਤੇ Click ਕਰੋ।
- ਹੇਠਾਂ ਦਿੱਤੀ ਜਾਣਕਾਰੀ ਭਰੋ:
- Roll Number
- Session
- Email ID
- Category
- Captcha
- Registration ਤੋਂ ਬਾਅਦ ਇੱਕ Reference Number Generate ਹੋਵੇਗਾ।
- Step 5: Login ਕਰੋ
- Reference Number ਅਤੇ Roll Number ਨਾਲ Login ਕਰੋ।
- Step 6: Form Fill ਕਰੋ
- ਸਾਰੇ ਵੇਰਵੇ ਧਿਆਨ ਨਾਲ ਭਰੋ ਅਤੇ Verify ਕਰੋ।
- Step 7: Fee Pay ਕਰੋ
- Online Payment ਕਰੋ:
- UPI
- Debit Card
- Credit Card
- Net Banking
- Online Payment ਕਰੋ:
- Step 8: Form Print ਕਰੋ
- Payment Successful ਹੋਣ ਤੋਂ ਬਾਅਦ Application Form Print ਕਰ ਲਵੋ।
NOTE: ਗਲਤ ਜਾਣਕਾਰੀ, ਅਧੂਰੇ ਵੇਰਵੇ, ਘੱਟ ਫੀਸ ਜਾਂ ਗਲਤ ਤਸਦੀਕ ਹੋਣ 'ਤੇ candidature ਰੱਦ ਕੀਤੀ ਜਾ ਸਕਦੀ ਹੈ।
| PSEB Supplementary Exam 2026- Form Verification ਕੌਣ ਕਰ ਸਕਦਾ ਹੈ? |
- Punjab ਦੇ Candidates
- Form Verify ਕਰਵਾ ਸਕਦੇ ਹਨ:
- School Principal
- College Principal
- Education Department Officer
- PSEB Officer
- Form Verify ਕਰਵਾ ਸਕਦੇ ਹਨ:
- Punjab ਤੋਂ ਬਾਹਰ ਰਹਿਣ ਵਾਲੇ Candidates
- Verification ਕਰਵਾ ਸਕਦੇ ਹਨ:
- District Education Officer
- First Class Magistrate
- Authorized Education Officer
- Verification ਕਰਵਾ ਸਕਦੇ ਹਨ:
- Chandigarh Candidates
- Verification ਕਰਵਾ ਸਕਦੇ ਹਨ:
- School Principal
- Education Department Officer
- Verification ਕਰਵਾ ਸਕਦੇ ਹਨ:
- Military Candidates
- Verification ਕਰਵਾ ਸਕਦੇ ਹਨ:
- Regiment Officer
- Company Officer
- Regiment Officer
- ਸੈਨਿਕ ਹੋਣ ਦਾ ਸਬੂਤ ਨਾਲ ਨੱਥੀ ਕਰਨਾ ਹੋਵੇਗਾ।
- Verification ਕਰਵਾ ਸਕਦੇ ਹਨ:
| PSEB Supplementary Exam 2026- Roll Number ਨਾ ਮਿਲੇ ਤਾਂ ਕੀ ਕਰੀਏ? |
ਜੇ Exam ਤੋਂ ਇੱਕ ਹਫ਼ਤਾ ਪਹਿਲਾਂ Roll Number ਨਾ ਮਿਲੇ ਤਾਂ:
- Application Form Copy
- Fee Receipt
- Qualification Documents
- Passport Size Photo ਲੈ ਕੇ PSEB Office ਨਾਲ ਸੰਪਰਕ ਕਰੋ।
| FREE Form |
━━━━━━━━━━━━━━━━━━━━━━
🎉 PSEB Compartment Form FREE 'ਚ ਭਰਵਾਉਣ ਦਾ ਮੌਕਾ 🎉
━━━━━━━━━━━━━━━━━━━━━━
10th 12th 'ਚ Fail ਹੋ ਗਏ? ਘਬਰਾਓ ਨਾ।
✅ Step 1: ਇਸ Post ਦਾ Screenshot ਲਓ
✅ Step 2: WhatsApp ਕਰੋ: 97793-44618
✅ Step 3: Document ਭੇਜੋ, ਅਸੀਂ PSEB Form FREE 'ਚ ਭਰ ਦਿਆਂਗੇ
⚠️ ਸਿਰਫ ਪਹਿਲੇ 30 Student Daily - Compartment ਵਾਲਿਆਂ ਲਈ Special
⏰ Last Date 3 July - ਦੇਰ ਨਾ ਕਰੋ, ₹1000 Late Fee ਬਚਾਓ
Note: Fees ₹1600/₹2050 + Late Fee ਤੁਸੀਂ ਆਪ ਭਰਨੀ ਆ। ਅਸੀਂ ਸਿਰਫ Form ਭਰਨ 'ਚ Help ਕਰਾਂਗੇ। Data 100% Safe।
━━━━━━━━━━━━━━━━━━━━━
✔️ Last Date ਦੀ ਉਡੀਕ ਨਾ ਕਰੋ।
✔️ Form ਭਰਨ ਤੋਂ ਪਹਿਲਾਂ ਸਾਰੇ Documents Ready ਰੱਖੋ।
✔️ Email ID ਅਤੇ Mobile Number Active ਰੱਖੋ।
✔️ Form Submit ਕਰਨ ਤੋਂ ਪਹਿਲਾਂ Details Double Check ਕਰੋ।
✔️ Fee Payment, Form Print, Verification ਅਤੇ Submission ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ Application ਪੂਰੀ ਮੰਨੀ ਜਾਵੇਗੀ।
| Important Links |
| Apply Online |
Apply Now |
| Form Status Check | Check now |
| Download information | Official notification |
| Latest updates from PSEB | PSEB Updates |
| Official Website | PSEB |
| Punjab Govt job Updates | Join Our Whatsapp Channel |
| PSEB Supplementary Exam 2026- FAQs (ਸਵਾਲ-ਜਵਾਬ) |
Q1. PSEB Supplementary Exam 2026 ਲਈ Last Date ਕੀ ਹੈ?
Ans: Normal Fee ਨਾਲ 03-07-2026 ਅਤੇ Late Fee ਨਾਲ 10-07-2026।
Q2. Last Date ਮਿਸ ਹੋ ਗਈ ਤਾਂ ਕੀ ਕਰੀਏ?
Ans: PSEB ਕਦੇ -ਕਦੇ Date ਵਧਾਉਂਦਾ। Official Site Check ਕਰਦੇ ਰਹੋ।
Q3. Roll Number ਕਿੱਥੇ ਮਿਲੇਗਾ?
Ans: Roll Number ਸਿਰਫ PSEB ਦੀ Official Website ਉੱਤੇ ਮਿਲੇਗਾ।
Q4. ਕੌਣ ਦੇ ਸਕਦਾ ਹੈ?
Ans: PSEB ਓਪਨ ਸਕੂਲ ਦੇ ਰੀ-ਅਪੀਅਰ, ਕੰਪਾਰਟਮੈਂਟ ਅਤੇ ਕਾਰਗੁਜਾਰੀ ਸੁਧਾਰ (ਕੇਵਲ ਇੱਕ ਵਿਸ਼ਾ) ਵਾਲੇ ਉਮੀਦਵਾਰ।
Q5. Official Website ਕੀ ਹੈ?
Ans: www.pseb.ac.in