PSEB 10th/12th On Demand Certificate 2026-27 Apply Online | Second Copy, Migration & DigiLocker Guide

| PSEB Certificate 2026-27 Important Dates & Fees |
| Service |
Last Date |
Approx Fees |
| On Demand Certificate |
15 April 2027 |
₹900 |
| Second Copy Certificate |
Throughout Year |
₹500 + Postal Charges |
| Migration Certificate |
Throughout Year |
₹300 |
| Document Verification |
Throughout Year |
₹200 Per Document |
Note: Fees Time-Time ਤੇ Change ਹੋ ਸਕਦੀ ਹੈ। Apply ਕਰਨ ਤੋਂ ਪਹਿਲਾਂ Official Website www.pseb.ac.in ਤੇ Check ਜਰੂਰ ਕਰੋ।
| PSEB Certificate ਕਿਉਂ ਜਰੂਰੀ ਹੈ? |
- PSEB 10th/12th Certificate ਤੁਹਾਡੀ education ਅਤੇ identity ਦਾ ਸਭ ਤੋਂ important document ਹੁੰਦਾ ਹੈ। College admission, competitive exams ਅਤੇ government jobs ਲਈ ਇਹ ਲਾਜ਼ਮੀ ਮੰਨਿਆ ਜਾਂਦਾ ਹੈ।
- UPSC, SSC, Railway, Banking, Punjab Police ਵਰਗੀਆਂ jobs ਵਿੱਚ 10th certificate DOB proof ਵਜੋਂ ਅਤੇ 12th certificate qualification proof ਵਜੋਂ ਵਰਤੀ ਜਾਂਦੀ ਹੈ। Passport, Visa, Driving License ਅਤੇ Education Loan ਲਈ ਵੀ ਇਹ document ਕਾਫੀ important ਹੁੰਦਾ ਹੈ।
Private companies ਵੀ joining ਸਮੇਂ marksheet verification ਕਰਦੀਆਂ ਹਨ। ਜੇ certificate ਗੁੰਮ ਜਾਂ damage ਹੋ ਜਾਵੇ ਤਾਂ admission ਜਾਂ job process ਰੁਕ ਸਕਦੀ ਹੈ। ਇਸ ਲਈ students ਨੂੰ ਆਪਣੀ original marksheet safe ਰੱਖਣੀ ਚਾਹੀਦੀ ਹੈ ਅਤੇ ਲੋੜ ਪੈਣ ‘ਤੇ second copy ਜਾਂ duplicate certificate ਲਈ ਤੁਰੰਤ apply ਕਰਨਾ ਚਾਹੀਦਾ ਹੈ।
| PSEB On Demand Certificate 2026-27 Eligibility |
- March 2026 ਵਿੱਚ PSEB ਤੋਂ 10th ਜਾਂ 12th pass ਕਰਨ ਵਾਲੇ students apply ਕਰ ਸਕਦੇ ਹਨ।
- Compartment/Reappear ਤੋਂ pass ਹੋਏ candidates ਵੀ eligible ਹਨ।
- Valid Roll Number ਅਤੇ Registration Number ਹੋਣਾ ਜਰੂਰੀ ਹੈ।
- ਪੁਰਾਣੇ sessions ਵਾਲੇ students On Demand ਦੀ ਬਜਾਏ Second Copy Certificate ਲਈ
- apply ਕਰਨ।
Note: Roll Number ਭੁੱਲਣ ‘ਤੇ school ਜਾਂ DigiLocker ਤੋਂ details check ਕੀਤੀਆਂ ਜਾ ਸਕਦੀਆਂ ਹਨ।
| PSEB Certificate Apply ਕਰਨ ਲਈ Required Documents |
- On Demand Certificate ਲਈ
- Roll Number
- Registration Number
- Aadhaar Card
- Mobile Number
- Email ID
- Passport Size Photo
- Second Copy / Migration ਲਈ Extra Documents
- ID Proof
- FIR Copy (ਜੇ certificate lost ਹੋਵੇ)
- Affidavit
- Newspaper Advertisement (ਜੇ ਲੋੜ ਹੋਵੇ)
- School Principal Letter (ਜੇ school ਰਾਹੀਂ apply ਕਰ ਰਹੇ ਹੋ)
Important: Documents scan ਕਰਕੇ PDF/JPG format ਵਿੱਚ upload ਕਰੋ ਅਤੇ file size limit ਦਾ ਧਿਆਨ ਰੱਖੋ।
| How To Apply For PSEB On Demand Certificate 2026-27 |
Step 1: PSEB On Demand Certificate portal open ਕਰੋ।
Step 2: ਆਪਣਾ Roll Number ਅਤੇ Registration Number enter ਕਰੋ।
Step 3: Student details verify ਕਰੋ ਅਤੇ ਘਰ ਦਾ ਪੂਰਾ Address PIN Code ਨਾਲ ਭਰੋ। ਗਲਤ Address ਤੇ Certificate ਵਾਪਸ Board ਚਲਾ ਜਾਊਗਾ।
Step 4: Online payment ਕਰੋ (UPI, Debit Card, Net Banking ਆਦਿ)।
Step 5: Payment successful ਹੋਣ ਤੋਂ ਬਾਅਦ reference number save ਕਰ ਲਓ।
Step 6: Verification ਤੋਂ ਬਾਅਦ certificate post ਰਾਹੀਂ ਤੁਹਾਡੇ address ‘ਤੇ ਭੇਜ ਦਿੱਤਾ ਜਾਵੇਗਾ।
| How To Apply For PSEB Second Copy / Migration Certificate |
- Step 1: Transcript/Migration portal open ਕਰੋ।
- Step 2: Basic details fill ਕਰੋ:
- Name
- Father Name
- DOB
- Mobile Number
- Step 3: Education details fill ਕਰੋ:
- Roll Number
- Year
- Class
- School Name
- Step 4: Delivery address enter ਕਰੋ।
- Step 5: Required documents upload ਕਰੋ:
- ID Proof
- Passport Size Photo
- FIR Copy (ਜੇ certificate ਗੁੰਮ ਹੋਈ ਹੈ)
- Step 6:Payment complete ਕਰਕੇ application submit ਕਰੋ।
| How To Check PSEB Certificate Status |
- Status portal open ਕਰੋ
- Roll Number enter ਕਰੋ
- Reference Number enter ਕਰੋ
- Mobile Number fill ਕਰੋ
- Search button ‘ਤੇ click ਕਰੋ
Status ਵਿੱਚ:
- Under Process;
- Dispatched;
- Delivered ਦਿਖਾਇਆ ਜਾਵੇਗਾ।
| How To Download PSEB Marksheet From DigiLocker |
Step 1: DigiLocker website ਜਾਂ app open ਕਰੋ।
Step 2: Aadhaar Number ਅਤੇ OTP ਨਾਲ login ਕਰੋ।
Step 3: Education section ਵਿੱਚ ਜਾਓ ਅਤੇ Punjab School Education Board select ਕਰੋ।
Step 4: Class, Roll Number ਅਤੇ Year enter ਕਰੋ।
Step 5: Digitally signed marksheet download ਕਰੋ।
Note: DigiLocker marksheet Govt jobs ਅਤੇ college admissions ਲਈ valid ਹੁੰਦੀ ਹੈ।
| PSEB Certificate Reject ਕਿਉਂ ਹੁੰਦੀ? ਇਹ ਗਲਤੀਆਂ ਨਾ ਕਰੋ |
- ਕਈ students ਦੀ application ਛੋਟੀਆਂ ਗਲਤੀਆਂ ਕਰਕੇ reject ਹੋ ਜਾਂਦੀ ਹੈ। ਸਭ ਤੋਂ common mistake ਗਲਤ address fill ਕਰਨਾ ਹੁੰਦਾ ਹੈ, ਜਿਸ ਕਾਰਨ certificate delivery ਨਹੀਂ ਹੋ ਸਕਦੀ। ਹਮੇਸ਼ਾ Aadhaar ਵਾਲਾ complete address ਹੀ ਭਰੋ।
- Name spelling mismatch ਵੀ rejection ਦਾ ਵੱਡਾ ਕਾਰਨ ਹੈ। Form ਵਿੱਚ ਉਹੀ spelling ਲਿਖੋ ਜੋ ਤੁਹਾਡੀ marksheet/Aadhaar ਵਿੱਚ ਹੈ।
- Photo ਜਾਂ signature blur upload ਕਰਨ ਨਾਲ ਵੀ application reject ਹੋ ਸਕਦੀ ਹੈ। Clear passport size photo ਅਤੇ proper signature ਹੀ upload ਕਰੋ।
- ਕਈ ਵਾਰ payment successful ਨਾ ਹੋਣ ਦੇ ਬਾਵਜੂਦ students form complete ਸਮਝ ਲੈਂਦੇ ਹਨ। Payment receipt ਅਤੇ reference number save ਕਰਨਾ ਜਰੂਰੀ ਹੈ।
- Second Copy certificate ਲਈ FIR ਜਾਂ affidavit ਨਾ ਲਗਾਉਣ ਨਾਲ ਵੀ form reject ਹੋ ਸਕਦਾ ਹੈ।
ਯਾਦ ਰੱਖੋ, application reject ਹੋਣ ‘ਤੇ fees refund ਨਹੀਂ ਹੁੰਦੀ। ਇਸ ਲਈ form submit ਕਰਨ ਤੋਂ ਪਹਿਲਾਂ ਸਾਰੀਆਂ details ਧਿਆਨ ਨਾਲ check ਕਰੋ।
| School ਰਾਹੀਂ PSEB Certificate ਕਿਵੇਂ ਲਵੋ? |
- ਜੇ ਤੁਹਾਨੂੰ online apply ਕਰਨਾ ਨਹੀਂ ਆਉਂਦਾ ਤਾਂ school ਰਾਹੀਂ ਵੀ certificate ਲਈ apply ਕੀਤਾ ਜਾ ਸਕਦਾ ਹੈ।
- ਸਭ ਤੋਂ ਪਹਿਲਾਂ ਆਪਣੇ school ਜਾਓ ਅਤੇ Principal ਨਾਲ contact ਕਰੋ। ਇੱਕ simple application ਲਿਖੋ ਅਤੇ required documents ਜਿਵੇਂ Roll Number, Aadhaar copy ਅਤੇ photo submit ਕਰੋ।
- School ਤੁਹਾਡੇ ਵੱਲੋਂ online form fill ਕਰਕੇ PSEB ਨੂੰ submit ਕਰੇਗਾ। Fees ਦੇ ਨਾਲ ਕੁਝ service charges ਵੀ ਲੱਗ ਸਕਦੇ ਹਨ, ਇਸ ਲਈ receipt ਜਰੂਰ ਲਵੋ।
- Certificate ਤਿਆਰ ਹੋਣ ਤੋਂ ਬਾਅਦ school address ‘ਤੇ ਆ ਜਾਵੇਗਾ, ਜਿੱਥੋਂ ਤੁਸੀਂ collect ਕਰ ਸਕਦੇ ਹੋ।
- ਇਹ process easy ਹੈ, ਪਰ online apply ਨਾਲੋਂ ਥੋੜ੍ਹਾ ਵੱਧ time ਲੱਗ ਸਕਦਾ ਹੈ।
Address: Punjab School Education Board, Vidya Bhawan, Phase-8, SAS Nagar Mohali, Punjab - 160062
Phone: 0172 522 7423 / 0172 522 7424
Website: www.pseb.ac.in
| FAQs – PSEB Certificate 2026-27 |
Q1. PSEB On Demand Certificate ਦੀ last date ਕੀ ਹੈ?
Ans: Last date 15 April 2027 ਤੱਕ extend ਕੀਤੀ ਗਈ ਹੈ।
Q2. Second copy ਲਈ FIR ਜਰੂਰੀ ਹੈ?
Ans: ਹਾਂ, FIR Copy ਜਰੂਰੀ ਹੈ ਜੇ Certificate ਗੁੰਮ/ਚੋਰੀ ਹੋਈ ਹੈ। ਜੇ Original Certificate ਗੁੰਮ, ਚੋਰੀ ਜਾਂ ਖਰਾਬ ਹੋ ਗਈ ਹੈ ਤਾਂ ਨਜ਼ਦੀਕੀ Police Station ਤੋਂ FIR ਕਰਵਾ ਕੇ Copy Upload ਕਰੋ।
Q3. DigiLocker marksheet valid ਹੈ?
Ans: ਹਾਂ, DigiLocker document officially valid ਹੁੰਦਾ ਹੈ।
Q4. Certificate ਘਰ ਆਉਣ ਵਿੱਚ ਕਿੰਨਾ time ਲੱਗਦਾ ਹੈ?
Ans: Approx 15–20 working days ਲੱਗ ਸਕਦੇ ਹਨ।
Q5. Migration certificate ਕਦੋਂ ਚਾਹੀਦਾ ਹੈ?
Ans: ਦੂਜੇ board/university ਵਿੱਚ admission ਲਈ migration certificate ਦੀ ਲੋੜ ਹੁੰਦੀ ਹੈ।
Q6. ਕੀ 2025 ਵਾਲੇ Student ਵੀ Apply ਕਰ ਸਕਦੇ On Demand Certificate ਲਈ?
Ans: ਨਹੀਂ, On Demand Certificate ਸਿਰਫ Current Session March 2026 Exam ਵਾਲਿਆਂ ਲਈ ਹੈ। ਪੁਰਾਣੇ Year ਵਾਲੇ "Second Copy" ਲਈ Apply ਕਰਨ।