Punjab ਸਿੱਖਿਆ ਵਿਭਾਗ ਵੱਲੋਂ Lecturer Cadre ਦੀਆਂ 1013 ਅਸਾਮੀਆਂ ਦਾ ਨੋਟੀਫਿਕੇਸ਼ਨ ਆ ਗਿਆ ਹੈ। 01-07-2026 ਨੂੰ 829 Fresh + 184 Backlog Posts ਲਈ Apply Link Active ਹੋ ਗਿਆ। Online Form ਭਰਨੇ ਸ਼ੁਰੂ ਹੋ ਗਏ ਹਨ। ਹੇਠਾਂ ਪੂਰੀ ਜਾਣਕਾਰੀ Subject wise ਦਿੱਤੀ ਆ।
Punjab Lecturer Cadre ਦੀ Official Website erd.punjab.gov.in ਹੈ।
| Punjab Lecturer Cadre Overview 2026 |
| Post Name |
Lecturer Cadre |
| No. of Posts |
829 Fresh + 184 Backlog Posts |
| Total Posts |
1013 Posts |
| Application Mode |
Online |
| Qualification |
Master Degree + B.Ed + 10th Punjabi Pass |
| Official Website |
erd.punjab.gov.in |
| Notification Release Date |
18-06-2026 |
| Start Date to Apply |
01-07-2026 |
| Last Date to Apply |
31-07-2026 |
Last Date to Pay fee
|
31-07-2026 |
| Exam Date |
Update Soon |
| PunjabLecturer Cadre Vacancy Details 2026 |
| Subject |
Fresh Posts |
Backlog Posts
|
Total Posts |
| History |
200 |
10 |
210 |
| Punjabi |
71 |
28 |
99 |
| Commerce |
71 |
27 |
98 |
| Maths |
91 |
14 |
105 |
| Political Science |
118 |
13 |
131 |
| Chemistry |
28 |
13 |
41 |
| Physics |
46 |
12 |
58 |
| Biology |
111 |
12 |
123 |
| English |
25 |
30 |
55 |
| Hindi |
25 |
04 |
29 |
| Economics |
35 |
15 |
50 |
| Geography |
08 |
06 |
614
|
| Total |
829 |
184 |
1013 Post
|
| General/ OBC |
₹2000/- |
| SC/ ST |
₹1000/-
|
| Ex-Servicemen (Self) |
Nill |
- ਸਕੂਲ ਸਿੱਖਿਆ ਵਿਭਾਗ ਪੰਜਾਬ ਦੀ Gazette Notification 12.06.2026 ਅਨੁਸਾਰ Lecturer Cadre Group-B ਦੀ Basic Pay ₹35,400/- ਕਰ ਦਿੱਤੀ ਗਈ ਹੈ ।
| Educational Qualification |
| Post |
Qualification |
| Lecturer Cadre Fresh Teacher |
Master Degree + B.Ed + 10th Punjabi Pass |
⚠️ ਜੇ ਤੁਸੀਂ 10th 'ਚ Punjabi ਨੀ ਪੜ੍ਹੀ ਤਾਂ Form Reject ਹੋ ਜਾਊਗਾ।
ਪਰ ਚਿੰਤਾ ਨੀ - Punjab Government ਦਾ "Punjabi Pass Test" ਦੇ ਕੇ ਵੀ
Eligible ਹੋ ਸਕਦੇ ਹੋ।
| Age Limit [As on 01-01-2026] |
| General/ OBC |
18 to 37 Years |
| SC/ ST |
18 to 42 Years |
| Punjab, Haryana & Central Government Employees |
18 to 45 Years |
| Widows & Divorced Women (Punjab Government Rules) |
18 to 40 Years |
| PwBD Candidates |
18 to 47 Years |
| Ex-Servicemen (Punjab Domicile) |
ਫੌਜੀ ਸੇਵਾ ਦੀ ਮਿਆਦ ਉਮਰ ਵਿੱਚੋਂ ਘਟਾਈ ਜਾਵੇਗੀ। ਜੇਕਰ ਬਾਕੀ ਉਮਰ ਨਿਰਧਾਰਿਤ ਉਮਰ ਸੀਮਾ ਤੋਂ 3 ਸਾਲ ਤੋਂ ਵੱਧ ਨਾ ਹੋਵੇ ਤਾਂ ਉਹ ਯੋਗ ਮੰਨੇ ਜਾਣਗੇ। |
ਪੰਜਾਬ ਸਰਕਾਰ ਪੱਤਰ ਨੰ. 01/99/2026-1ਖੇ/2203 ਮਿਤੀ 10.06.2026 ਅਨੁਸਾਰ ਸਾਰੀਆਂ ਵਰਗਾਂ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ
| Selection Process :Punjab Lecturer Selection Rule Out |
- Written Exam + Document Verification
- ✅ 150 ਅੰਕਾਂ ਦਾ Test
❌ No Interview
✅ ਅੰਕ ਬਰਾਬਰ = ਉਮਰ ਵੱਧ ਵਾਲਾ Select
Punjab Master Cadre 2026 ਲਈ Online Apply ਕਰਨ ਦਾ ਤਰੀਕਾ:
Step 1: Official Website `erd.punjab.gov.in` 'ਤੇ ਜਾਓ। Link 01-07-2026 ਤੋਂ Active ਹੋਊਗਾ।
Step 2: Homepage 'ਤੇ `Recruitment` ਚ ਜਾਓ।
Step 3: `Master Cadre Lecturer 2026` ਵਾਲੇ Link 'ਤੇ Click ਕਰੋ।
Step 4: `New Registration` ਕਰਕੇ Mobile + Email Verify ਕਰੋ।
Step 5: Login ਕਰਕੇ Form 'ਚ ਸਾਰੀ Detail, Photo White Background, Fingerprint + Sign ਇੱਕੋ ਕਾਗਜ਼ 'ਤੇ Scan Upload ਕਰੋ।
Step 6: Category ਮੁਤਾਬਕ Fee Pay ਕਰੋ।
Step 7: Final Submit ਕਰਨ ਤੋਂ ਬਾਅਦ Form ਦਾ Print/ PDF Save ਕਰ ਲਓ।
Note: Form Submit ਕਰਨ ਤੋਂ ਪਹਿਲਾਂ ਸਾਰੀ Detail 2 ਵਾਰ Check ਕਰ ਲਵੋ। ਇੱਕ ਵਾਰ Submit ਹੋ ਗਿਆ ਤਾਂ Edit ਨੀ ਹੋਵੇਗਾ।
| Important Instructions For Candidates |
1. Official Link : Apply ਸਿਰਫ਼ erd.punjab.gov.in ਤੇ ਹੀ ਕਰਨਾ।
2. Documents Ready ਰੱਖੋ : 10th, 12th, MA, B.Ed Degree, Category Certificate, Photo, Sign ਦੀ Scan Copy
3. Photo/Sign: Recent Passport Size Photo + Black Pen ਤੋਂ Sign JPG/JPEG Format 'ਚ ਹੋਣੇ ਚਾਹੀਦੇ ਆ। Size Notification ਮੁਤਾਬਕ।
4. One Form Only: ਇੱਕ Subject ਲਈ 1 ਹੀ Form ਭਰਨਾ। 2 Form ਭਰੇ ਤਾਂ ਦੋਵੇਂ Cancel।
5. Last Date ਦਾ Wait ਨਾ ਕਰੋ: Server Slow ਹੋ ਜਾਂਦਾ ਆ। 01-07-2026 ਤੋਂ ਬਾਅਦ ਜਲਦੀ Apply ਕਰ ਦਿਓ। Last Date 'ਤੇ Website Slow ਹੋ ਜਾਂਦੀ ਆ।
Note : Wrong ਜਾਣਕਾਰੀ ਦੇਣ 'ਤੇ Form Reject ਹੋ ਸਕਦਾ ਹੈ।
| Also check |
SBI PO Recruitment 2026: 1500 Posts | Apply Online | Last Date 08-07-2026 | Punjab Eligible
|
Apply Online
|
1. Q: Punjab Master Cadre 2026 ਦੀ Last Date ਕੀ ਆ?
Ans: Online Apply 01-07-2026 ਤੋਂ ਸ਼ੁਰੂ । Last Date 31-07-2026
2. Q: Master Cadre Lecturer ਲਈ Qualification ਕੀ ਚਾਹੀਦੀ ਆ?
Ans: ਹਰ Subject ਲਈ ਉਸ Subject 'ਚ Master's Degree + B.Ed Degree ਲਾਜ਼ਮੀ ਹੈ।
4. Q: Age Limit ਕਿੰਨੀ ਹੈ Punjab Master Cadre ਦੀ?
Ans: 18 ਤੋਂ 37 ਸਾਲ। SC/ST/OBC Category ਨੂੰ ਸਰਕਾਰੀ ਨਿਯਮਾਂ ਮੁਤਾਬਕ ਛੋਟ ਮਿਲੂਗੀ
5. Q: Selection Process ਕੀ ਆ Master Cadre ਦਾ?
Ans: Written Exam + Document Verification। Exam Date Update ਨਹੀਂ ਹੋਈ। Exam ਤੋਂ ਪਹਿਲਾਂ Admit Card erd.punjab.gov.in 'ਤੇ ਆ ਜਾਊਗਾ।
6. Q: Apply ਕਿੱਥੇ ਕਰਨਾ ਆ? Official Website ਕੀ ਆ?
Ans: Apply Online ਸਿਰਫ਼ Official Website erd.punjab.gov.in 'ਤੇ ਹੋਵੇਗਾ। Link Active ਹੈ।