all india

RRB ALP Recruitment 2026: 11,127 Posts | Application Status, Exam Date Update

Last Updated: 6/28/2026

Railway Recruitment Board (RRB) has released the official notification for the post of Assistant Loco Pilot (ALP) for 11,127 Posts. Any Person who is Interested In the Following Post of Assistant Loco Pilot at RRB (Railway Recruitment Board) can Apply Online through its Official online Portal from 15/05/2026 to 14/06/2026. To know more details about the Post of Assistant Loco Pilot like fees, age limit, Qualification check the Advertisement of the Post of Assistant Loco Pilot Recruitment 2026.

RRB ALP Recruitment 2026: Overview
Particulars Details
Organization Railway Recruitment Board (RRB)
Post Name Assistant Loco Pilot (ALP)
Notification No. CEN 01/2026
Total Posts 11,127 Posts
Application Mode Online
Last Date to Apply 14 June 2026 (11:59 PM)
Official Website rrbapply.gov.in
RRB ALP Recruitment 2026: Important Dates
Event Date
Last Date to Apply Online 14 June 2026 (23:59 Hrs)
Last Date for Fee Payment 16 June 2026 (23:59 Hrs)
Application Correction Window 17 June 2026 to 26 June 2026
Tentative CBT-1 Exam August 2026
RRB ALP Recruitment 2026: Application Fees
Category Fee
General / OBC / EWS ₹500
SC / ST / Ex-Servicemen / Female / Transgender / EBC ₹250

Fee Refund

  • General/OBC/EWS ਉਮੀਦਵਾਰਾਂ ਨੂੰ CBT-1 ਵਿੱਚ ਹਾਜ਼ਰੀ ਦੇਣ ਤੋਂ ਬਾਅਦ ₹400 Refund ਕੀਤੇ ਜਾਣਗੇ।
  • SC/ST/Female/Transgender/EBC ਉਮੀਦਵਾਰਾਂ ਨੂੰ CBT-1 ਵਿੱਚ ਹਾਜ਼ਰੀ ਦੇਣ ਤੋਂ ਬਾਅਦ ਪੂਰੇ ₹250 Refund ਕੀਤੇ ਜਾਣਗੇ।
RRB ALP Recruitment 2026: Educational Qualification

ਉਮੀਦਵਾਰ ਕੋਲ ਹੇਠਾਂ ਦਿੱਤੀਆਂ ਵਿੱਚੋਂ ਕੋਈ ਇੱਕ ਯੋਗਤਾ ਹੋਣੀ ਚਾਹੀਦੀ ਹੈ:

  • 10ਵੀਂ (Matriculation/SSLC) ਪਾਸ + ਸੰਬੰਧਿਤ ਟ੍ਰੇਡ ਵਿੱਚ ITI Certificate
  • ਜਾਂ Mechanical / Electrical / Electronics / Automobile Engineering ਵਿੱਚ 3 ਸਾਲ ਦਾ Diploma
  • ਜਾਂ ਸੰਬੰਧਿਤ Engineering Degree

ਨੋਟ: ਜਿਨ੍ਹਾਂ ਉਮੀਦਵਾਰਾਂ ਦਾ Final Result ਹਾਲੇ Pending ਹੈ, ਉਹ ਅਪਲਾਈ ਕਰਨ ਦੇ ਯੋਗ ਨਹੀਂ ਹਨ।

RRB ALP Recruitment 2026: Age Limit [As on 01 July 2026]
Category Age Limit
Minimum Age 18 Years
Maximum Age 30 Years

Age Relaxation

  • OBC: 3 Years
  • SC/ST: 5 Years
  • ਹੋਰ ਰਿਜ਼ਰਵ ਕੈਟੇਗਰੀਆਂ ਲਈ ਸਰਕਾਰੀ ਨਿਯਮਾਂ ਅਨੁਸਾਰ ਛੂਟ ਲਾਗੂ ਹੋਵੇਗੀ।
RRB ALP Recruitment 2026: Selection Process
  • CBT-1 (Computer Based Test)
  • CBT-2
  • CBAT (Computer Based Aptitude Test)
  • Document Verification
  • Medical Examination

Important Note

  • CBT-1 ਅਤੇ CBT-2 ਵਿੱਚ 1/3 Negative Marking ਲਾਗੂ ਹੋਵੇਗੀ।
  • ALP ਪੋਸਟ ਲਈ A-1 Medical Fitness Standard ਲਾਜ਼ਮੀ ਹੈ।
RRB ALP Recruitment 2026: How to Apply

Step 1: Website www.rrbapply.gov.in 'ਤੇ ਜਾਓ।

Step 2: "Create an Account" 'ਤੇ ਕਲਿੱਕ ਕਰਕੇ Registration ਕਰੋ।

Step 3: Login ਕਰਕੇ Personal, Educational ਅਤੇ Technical Details ਭਰੋ ਅਤੇ ਆਪਣਾ RRB Zone ਚੁਣੋ।

Step 4: Photo, Signature ਅਤੇ ਲੋੜੀਂਦੇ Documents Upload ਕਰੋ ਅਤੇ Fee Payment Complete ਕਰੋ।

Step 5: Form Submit ਕਰਕੇ ਉਸਦੀ Print/Download Copy ਆਪਣੇ ਕੋਲ ਸੰਭਾਲ ਕੇ ਰੱਖੋ।

Important Instructions for candidates
  • ਆਖਰੀ ਦਿਨ Server Load ਜ਼ਿਆਦਾ ਹੋਣ ਕਾਰਨ Website Slow ਹੋ ਸਕਦੀ ਹੈ।
  • Fee Payment ਅਤੇ Document Upload ਆਖਰੀ ਸਮੇਂ ਲਈ ਨਾ ਛੱਡੋ।
  • ਸਿਰਫ ਇੱਕ ਹੀ RRB Zone ਲਈ ਅਪਲਾਈ ਕੀਤਾ ਜਾ ਸਕਦਾ ਹੈ।
  • Submit ਕਰਨ ਤੋਂ ਪਹਿਲਾਂ ਸਾਰੀ ਜਾਣਕਾਰੀ ਧਿਆਨ ਨਾਲ Verify ਕਰੋ।

 

Also check
RRB Technician Recruitment 2026 (Short Notice) Out – Apply Online for 6565 Posts  Apply Online
RRB NTPC 10+2 UG Admit Card 2026 Released - Download Admit Card Visit Now

 

 
Important Links
 Apply Online
Apply Now
 Download information Official notification
 Latest updates from RRB RRB Updates
 Official Website RRB Website
Instant Punjab job updates Join Our Whatsapp Group

 

RRB ALP Recruitment 2026: FAQS

Q1. RRB ALP Recruitment 2026 ਵਿੱਚ ਕੁੱਲ ਕਿੰਨੀਆਂ ਪੋਸਟਾਂ ਹਨ?

Ans: ਕੁੱਲ 11,127 ਪੋਸਟਾਂ ਹਨ।

Q2. Apply ਕਰਨ ਦੀ ਆਖਰੀ ਮਿਤੀ ਕੀ ਹੈ?

Ans: 14 June 2026 (11:59 PM)

Q3. ALP ਲਈ ਘੱਟੋ-ਘੱਟ ਯੋਗਤਾ ਕੀ ਹੈ?

Ans: 10ਵੀਂ ਪਾਸ + ITI ਜਾਂ ਸੰਬੰਧਿਤ Engineering Diploma/Degree।

Q4. ALP ਦੀ ਸ਼ੁਰੂਆਤੀ ਤਨਖਾਹ ਕਿੰਨੀ ਹੈ?

Ans: ₹19,900/- ਪ੍ਰਤੀ ਮਹੀਨਾ (Basic Pay)।

Q5. CBT-1 ਵਿੱਚ Negative Marking ਹੈ?

Ans: ਹਾਂ, ਹਰ ਗਲਤ ਜਵਾਬ ਲਈ 1/3 ਅੰਕ ਕੱਟੇ ਜਾਣਗੇ