punjab

PSPCL 6289 Assistant Lineman Post CANCEL 2026 | CRA 317/26 318/26 Official Notice PDF

Last Updated: 6/30/2026

PSPCL Official Website pspcl.in ਨੇ 15.06.2026 ਨੂੰ 6289 Assistant Lineman Post CRA 317/26 318/26 ਰੱਦ ਕਰ ਦਿੱਤੀਆਂ। Cancel Notice PDF Download.

🚨 BREAKING UPDATE: 15.06.2026

Punjab State Power Corporation Limited PSPCL ਨੇ ਸਹਾਇਕ ਲਾਈਨਮੈਨ ਦੀਆਂ ਕੁੱਲ 6289 ਆਸਾਮੀਆਂ ਰੱਦ ਕਰ ਦਿੱਤੀਆਂ ਹਨ। Dy.Secy Recruitment PSPCL Patiala ਵੱਲੋਂ ਜਾਰੀ Official Public Notice ਮੁਤਾਬਕ ਇਹ Post ਤੁਰੰਤ ਪ੍ਰਭਾਵ ਨਾਲ Cancel ਕੀਤੀਆਂ ਗਈਆਂ ਹਨ।

Note: PSPCL ਨੇ Official Site ਤੇ ਵੀ "CANCEL" ਲਿਖ ਦਿੱਤਾ ਆ। 

 

ਕਿਹੜੀਆਂ Post Cancel ਹੋਈਆਂ?
POST NAME CANCEL DATE Official Notification
CRA 317/26 | Assistant Lineman | 3289 Posts  15.06.2026 Download Here 
CRA 318/26 | Assistant Lineman | 3000 Posts 15.06.2026 Download Here

 

Official Cancel Notice :-

PSPCL Head Office Patiala ਵੱਲੋਂ ਜਾਰੀ Notice 'ਚ ਸਾਫ਼ ਲਿਖਿਆ :
It is hereby informed that the advertisement no. CRA 317/26 and CRA 318/26 regarding recruitment for 3289 and 3000 vacancies of Assistant Lineman respectively, which were issued on dated 07.06.2026, stands hereby cancelled with immediate effect.
Date: 15.06.2026

 

Note :- ਨੀਚੇ ਭਰਤੀ ਦੀ ਪੂਰੀ ਡਿਟੇਲ ਲਿਖੀ ਹੈ ਜੋ ਹੁਣ ਕੈਂਸਲ ਹੋ ਗਈ ਹੈ

 

💼 PSPCL Assistant Lineman Recruitment 2026 – Overview
Particulars Details
Organization Punjab State Power Corporation Limited (PSPCL)
Post Name Assistant Lineman (ALM)
Advertisement No. CRA 317/2026 & CRA 318/2026
Total Vacancies 6,289 Posts
Application Mode Online
Notice Date 07 June 2026

PSPCL ALM Recruitment

 

Vacancy ਅਤੇ Dates ਦੀ Detail
ਇਸ਼ਤਿਹਾਰ ਨੰਬਰ (Advt. No) ਕੁੱਲ ਪੋਸਟਾਂ Apply Start Date Last Date to Apply
Last Date to deposit fee
CRA 317/2026 3,289 15.06.2026 06.07.2026
10.07.2026
CRA 318/2026 3,000 19.06.2026 09.07.2026
14.07.2026
Total 6,289 - -  

 

Eligibility Criteria
  • Education: Matriculation (10th Pass) with Punjabi as a compulsory subject.
  • Technical Qualification:
    • For CRA 317/2026: National Apprenticeship Certificate (NAC) in Lineman Trade.
    • For CRA 318/2026: ITI in Electrician or Wireman Trade (NCVT/SCVT approved).
  • Age Limit: ਆਮ ਤੌਰ ‘ਤੇ 18–37 ਸਾਲ (SC/BC/PwBD ਲਈ Punjab Govt. rules ਅਨੁਸਾਰ ਛੂਟ)।

 

Detailed Exam Pattern & Part-I Qualifier
  • CBT Duration:
    • 3 ਘੰਟੇ (180 ਮਿੰਟ)
    • ਕੋਈ negative marking ਨਹੀਂ
  • Punjabi Qualifying Test:
    • Part-I ਵਿੱਚ Punjabi Language ਦੇ 50 questions ਹੋਣਗੇ।
    • Qualify ਕਰਨ ਲਈ ਘੱਟੋ-ਘੱਟ 50% marks (25 marks) ਲੈਣੇ ਲਾਜ਼ਮੀ ਹਨ।
    • Part-I ਵਿੱਚ ਫੇਲ ਹੋਣ ‘ਤੇ Part-II evaluate ਨਹੀਂ ਕੀਤਾ ਜਾਵੇਗਾ।
  • Part-II (100 Questions):
    • Distribution of questions according to subjects:
      • Technical Trade – 50
      • Punjabi – 20
      • General Knowledge – 10
      • Reasoning – 10
      • Arithmetic – 10 questions
    • Part-II Qualifying Marks:
      • General category ਲਈ ਘੱਟੋ-ਘੱਟ 25%;
      • reserved categories ਲਈ 20% marks ਲਾਜ਼ਮੀ ਹਨ।

 

Salary & Probation Structure
  • Initial Pay: ਸ਼ੁਰੂਆਤੀ minimum basic pay ₹19,900 ਪ੍ਰਤੀ ਮਹੀਨਾ (7th CPC/Pay Matrix ਅਨੁਸਾਰ)।
  • Probation Period: 3 ਸਾਲ ਦੀ probation ਲਾਜ਼ਮੀ ਹੈ। ਇਸ ਦੌਰਾਨ ਸਿਰਫ minimum basic pay ਮਿਲੇਗੀ, ਜਦਕਿ Grade Pay, DA ਅਤੇ annual increments ਨਹੀਂ ਮਿਲਣਗੇ (TA ਅਤੇ medical reimbursement ਤੋਂ ਇਲਾਵਾ)।

 

Application Fee & GST Metrics (Non-Refundable)
  • SC & PwBD Candidates: ₹750 Application Fee + ₹135 GST = ₹885 (Bank charges ਵੱਖਰੇ)।
  • ਹੋਰ ਸਾਰੀਆਂ Categories: ₹1,200 Application Fee + ₹216 GST = ₹1,416 (Bank charges ਵੱਖਰੇ)।

 

How to Apply Online?

Assistant Lineman Recruitment 2026 ਲਈ apply ਕਰਨ ਲਈ:

  • Step 1: Official Website open ਕਰੋ।
  • Step 2: Recruitment Tab ਉੱਤੇ click ਕਰੋ।
  • Step 3: CRA 317/2026 ਜਾਂ CRA 318/2026 notification ਚੁਣੋ।
  • Step 4: Online Registration Complete ਕਰੋ।
  • Step 5: Application Form ਭਰੋ।
  • Step 6: Required Documents Upload ਕਰੋ।
    • Photograph: Recent passport-size colour photo, size 20 KB–50 KB
    • Signature: White paper ‘ਤੇ black ink pen ਨਾਲ ਕੀਤੀ signature, size 10 KB–20 KB
  • Step 7: Application Fee (if applicable) Pay ਕਰੋ।
  • Step 8: Final Submit ਕਰਕੇ Printout Save ਕਰ ਲਵੋ।

 

Important Instructions

Registration ਸਮੇਂ ਚੁਣੀ Category/Sub-Category Final ਹੋਵੇਗੀ। ਗਲਤ Category ਭਰਨ ‘ਤੇ Application Reject ਹੋ ਸਕਦੀ ਹੈ।

✔ Reservation ਅਤੇ Women Reservation ਦਾ ਲਾਭ ਸਿਰਫ Valid Punjab Domicile ਵਾਲੇ Candidates ਨੂੰ ਮਿਲੇਗਾ।

✔ EWS Category ਦੇ Candidates ਕੋਲ FY 2025-26 ਦੀ Family Income ਅਧਾਰਿਤ, 2026-27 ਲਈ Valid Income & Asset Certificate ਹੋਣਾ ਲਾਜ਼ਮੀ ਹੈ।

✔ Sirf Official Website ਤੋਂ ਹੀ Apply ਕਰੋ।

✔ Social Media ਉੱਤੇ ਫੈਲ ਰਹੀ Fake Information ਤੋਂ ਬਚੋ।

✔ Detailed Notification ਪੜ੍ਹੇ ਬਿਨਾਂ Form Submit ਨਾ ਕਰੋ।

✔ Application Form ਵਿੱਚ Name, DOB ਅਤੇ Qualification Details ਧਿਆਨ ਨਾਲ ਭਰੋ।

✔ Last Date ਤੋਂ ਪਹਿਲਾਂ Application Complete ਕਰੋ।

 

Official Address

Punjab State Power Corporation Limited (PSPCL)
PSEB Head Office, The Mall,
Patiala – 147001, Punjab

Official Website: www.pspcl.in

 

Important Links
 Download notification CANCEL Notification
CRA 317/2026 Detailed Notification
CRA 318/2026 Detailed Notification
 Official Website PSPCL Website
Instant Punjab job updates Join Our Whatsapp Group

 

Frequently Asked Questions (FAQs)

 

Q1: PSPCL 6289 Assistant Lineman Post ਕਿਉਂ Cancel ਹੋਈਆਂ?

ANS: PSPCL ਨੇ Official Notice 'ਚ Cancel ਦਾ Reason ਨਹੀਂ ਦਿੱਤਾ। Technical Reason ਜਾਂ ਨਵਾਂ Schedule ਕਾਰਨ Post ਰੱਦ ਕੀਤੀਆਂ ਗਈਆਂ।

Q2: ਨਵੀਂ Vacancy ਕਦੋਂ ਆਊਗੀ? Apply ਕਦੋਂ ਕਰ ਸਕਾਂਗੇ?

ANS: PSPCL ਨੇ ਨਵੀਂ Date ਦਿੱਤੀ ਹੈ। ਜਿਸ ਦਿਨ ਨਵਾਂ CRA Number ਆਊਗਾ, ਉਸੇ ਦਿਨ RojgarSeeker.com ਤੇ Update ਮਿਲ ਜਾਊਗੀ।

Q3: ਭਰਤੀ ਦੇ ਅਪਡੇਟਸ ਲਈ ਸਾਨੂੰ ਕਿਸ 'ਤੇ ਭਰੋਸਾ ਕਰਨਾ ਚਾਹੀਦਾ ਹੈ?

Ans: ਕਿਸੇ ਵੀ ਅਫਵਾਹ ਤੋਂ ਬਚਣ ਲਈ, PSPCL ਦੇ ਮੁੱਖ ਇੰਜੀਨੀਅਰ (HRD) ਵੱਲੋਂ ਉਮੀਦਵਾਰਾਂ ਨੂੰ ਸਮੇਂ-ਸਮੇਂ 'ਤੇ ਸਿਰਫ਼ official ਵੈੱਬਸਾਈਟ (www.pspcl.in) ਚੈੱਕ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

Regular Updates, Detailed Notification, Eligibility, Application Fee, Exam Pattern, Admit Card ਅਤੇ Result ਸਬੰਧੀ ਜਾਣਕਾਰੀ ਲਈ PSPCL Recruitment Tab ਅਤੇ RojgarSeeker.com ਨੂੰ ਨਿਯਮਿਤ ਤੌਰ 'ਤੇ check ਕਰਦੇ ਰਹੋ।