Punjab Building & Other Construction Workers Welfare Board
BOCW Punjab Labour card 2026 - Apply Online, Benefits up to ₹4 Lakh Form
ਗਰੀਬ ਮਜ਼ਦੂਰ ਭਰਾਵਾਂ ਲਈ ਸਰਕਾਰ ਦੀ ਸਭ ਤੋਂ ਵੱਡੀ ਯੋਜਨਾ
BOCW Punjab Labour Card 2026: ₹3,000 ਤੋਂ ₹4,00,000 ਤੱਕ ਸਾਲਾਨਾ ਮਿਲਦੇ। ਸਾਰਾ ਸਾਲ Apply ਕਰ ਸਕਦੇ ਹੋ, ਪਰ Scholarship ਦੀ ✅Last Date 31 Dec 2026 ✅
Note: ਇਹ ਪੈਸਾ ਤੁਹਾਡਾ ਹੱਕ ਆ, ਸਰਕਾਰ ਨੇ ਤੁਹਾਡੇ ਨਾਮ ਤੇ ਰੱਖਿਆ ਆ।
Construction ਕੰਮ ਮਤਲਬ: ਰਾਜ ਮਿਸਤਰੀ,ਉਸਾਰੀ ਲੇਬਰ, ਪੇਂਟਰ, ਪਲੰਬਰ, ਤਰਖਾਣ, ਇਲੈਕਟ੍ਰੀਸ਼ੀਅਨ, ਵੈਲਡਰ, ਸੜਕ ਬਣਾਉਣ ਵਾਲਾ, ਮਨਰੇਗਾ ਮਜ਼ਦੂਰ,ਟਾਈਲ ਲਗਾਉਣ ਵਾਲੇ,ਵੈਲਡਰ, ਸੀਵਰਮੈਨ, ਫਰਸ਼ ਰਗੜਾਈ ਵਾਲੇ, ਪੀ.ਓ.ਪੀ ਕਰਨ ਵਾਲੇ, ਇਮਾਰਤਾਂ ਅਤੇ ਹੋਰ ਬਣੀਆਂ ਬਿਲਡਿੰਗਾਂ ਨੂੰ ਢਾਉਣ ਵਾਲੇ, ਮੁਰੰਮਤ ਅਤੇ ਰੱਖ ਰਖਾਵ ਕਰਨ ਵਾਲੇ, ਭੱਠਿਆਂ ਉੱਤੇ ਕੰਮ ਕਰਨ ਵਾਲੇ ਪਥੇਰ ਕਿਸ਼ਤੀ ਆਦੀ ਬੋਰਡ ਦੇ ਲਾਭਪਾਤਰੀ ਬਣ ਸਕਦੇ ਹਨ
Apply ਕਰਨ ਲਈ ਕਿਹੜੇ Document ਚਾਹੀਦੇ:
90 Day Certificate ਨਾ ਹੋਵੇ ਤਾਂ Sarpanch/MC ਤੋਂ ਬਣਵਾ ਹੋ ਜੀ। 27 & 29 Form ਨਹੀਂ ਭਰਨਾ ਆਉਂਦਾ ਤਾਂ SAMPAL ਚੈੱਕ ਕਰਕੇ ਭਰ ਲਓ ਜੀ
1. Labour Card Renew ਜ਼ਰੂਰੀ: Card Expire ਹੋ ਗਿਆ ਤਾਂ ਪੈਸੇ ਨੀ ਮਿਲਣਗੇ। ਹਰ ਸਾਲ Renew ਕਰਵਾਓ
Note: "Govt Fee ਸਿਰਫ ₹25+₹10/Month ਹੈ। Card ਤੁਸੀਂ ਖੁਦ http://bocw.punjab.gov.in ਤੇ Apply ਕਰੋ। ਮੈਂ ਸਿਰਫ Form ਭਰਨ ਚ Help ਕਰਦਾ।" Step 1: Bocw ਦੀ Official Site ਖੋਲ੍ਹੋ: http://bocw.punjab.gov.in ਤੇ Apply ਕਰੋ
Last Update 17 May 2026 |
||||||||||||||||||||||||||||||||||||||||||||||||||||||||||||||||||||||||||||||||||||||||||||||||||||||
ਇਹ ਜਾਣਕਾਰੀ 10 ਮਜ਼ਦੂਰਾਂ ਤੱਕ ਪਹੁੰਚਾਓ - ਪੁੰਨ ਕਮਾਓ 🙏
💡 RojgarSeeker ਦਾ ਮਕਸਦ: ਹਰ ਮਜ਼ਦੂਰ ਭਰਾ ਤੱਕ BOCW Scheme ਦੀ ਜਾਣਕਾਰੀ ਪਹੁੰਚਾਉਣਾ।
ਜੇ ਇਸ Post ਨਾਲ ਤੁਹਾਡਾ ₹1 ਦਾ ਵੀ ਫਾਇਦਾ ਹੋਇਆ, ਤਾਂ ਸਾਡੀ ਮਿਹਨਤ ਸਫਲ ਆ।
ਦੁਆਵਾਂ ਚ ਯਾਦ ਰੱਖਿਓ 🙏
FAQ
Q1: BOCW Labour Card Punjab ਚ ₹4 Lakh ਕਿਸ ਨੂੰ ਮਿਲਦਾ?
Ans. Labour Card ਵਾਲਾ ਮਜ਼ਦੂਰ ਕੰਮ ਦੌਰਾਨ ਦੁਰਘਟਨਾ ਚ ਮਰ ਜਾਂਦਾ ਤਾਂ ਉਹਦੇ ਪਰਿਵਾਰ ਨੂੰ ₹4,00,000 ਐਕਸਗ੍ਰੇਸ਼ੀਆ ਮਿਲਦਾ. FIR + Postmortem + 90 ਦਿਨ ਕੰਮ ਦਾ ਸਬੂਤ ਲਾਜ਼ਮੀ ਆ. ਕੁਦਰਤੀ ਮੌਤ ਤੇ ₹3,00,000 ਮਿਲਦਾ.
Q2: BOCW Shagun Scheme 2026 ਚ ਕਿੰਨੇ ਪੈਸੇ ਮਿਲਦੇ ਤੇ ਕਦੋਂ Apply ਕਰਨਾ?
Ans. ਧੀ ਦੇ ਵਿਆਹ ਤੇ ₹31,000 ਮਿਲਦਾ ਹੈ , ਵਿਆਹ ਹੋਣ ਤੋਂ 30 ਦਿਨਾਂ ਦੇ ਅੰਦਰ-ਅੰਦਰ Apply ਕਰਨਾ ਜ਼ਰੂਰੀ ਆ. 2 ਧੀਆਂ ਤੱਕ ਲਾਭ ਮਿਲਦਾ . 30 ਦਿਨ ਬਾਅਦ Form Reject ਹੋ ਜਾਓ.
Q3: Labour Card ਬਣਾਉਣ ਲਈ ਕਿੰਨੇ ਦਿਨ ਕੰਮ ਕੀਤਾ ਹੋਣਾ ਚਾਹੀਦਾ?
Ans. 1 ਸਾਲ ਚ 90 ਦਿਨ Construction ਦਾ ਕੰਮ ਕੀਤਾ ਹੋਵੇ Mistri, Mazdoor, Carpenter, Painter, Electrician ਸਭ Eligible ਆ. ਠੇਕੇਦਾਰ / ਸਰਪੰਚ ਤੋਂ Certificate ਜਾਂ Self-Declaration ਲਾਓ.
Q4: Balri Birth Gift Scheme ਚ ਲੜਕੀ ਦੇ ਜਨਮ ਤੇ ਕਿੰਨਾ ਪੈਸਾ ਮਿਲਦਾ?
A: ₹75,000 ਮਿਲਦਾ ਹੈ ਪਰ 2 ਧੀਆਂ ਤੱਕ ਹੀ. ਜਨਮ ਤੋਂ 6 ਮਹੀਨੇ ਦੇ ਅੰਦਰ Apply ਕਰੋ. ਸਰਕਾਰੀ ਹਸਪਤਾਲ ਦਾ Birth Certificate ਲਾਜ਼ਮੀ ਆ. 6 Month old Labour Card ਹੋਣਾ ਚਾਹੀਦਾ ਹੈ।
Q5: BOCW Labour Card ਕਿੰਨਾ ਪੁਰਾਣਾ ਹੋਣਾ ਚਾਹੀਦਾ Pension ਲਈ?
Ans: Old Age Pension ਲਈ 60 ਸਾਲ ਉਮਰ + 3 ਸਾਲ ਪੁਰਾਣਾ Labour Card ਚਾਹੀਦਾ ਸ਼ੇਰਾ. ₹3,000/ਮਹੀਨਾ ਖਾਤੇ ਚ ਆਊਗਾ.
Q6: Maternity Benefit ਕਿਸ ਨੂੰ ਮਿਲਦਾ BOCW ਚ?
Ans: Female Worker ਜਾਂ Worker ਦੀ Wife ਨੂੰ ₹21,000 + ₹5,000 = ₹26,000 ਮਿਲਦਾ ਹੈ ਸ਼ਰਤ: ਡਲਿਵਰੀ ਸਰਕਾਰੀ ਹਸਪਤਾਲ ਚ ਹੋਈ ਹੋਵੇ.
Q7 : BOCW ਦਾ ਪੈਸਾ ਕਿੰਨੇ ਦਿਨ ਚ ਖਾਤੇ ਚ ਆਉਂਦਾ?
Ans: ਸਹੀ Document ਲਾਏ ਹੋਣ ਤਾਂ 60 ਤੋਂ 90 ਦਿਨ ਵਿੱਚ. Shagun Scheme ਦਾ 60 ਦਿਨ, Death Case ਦਾ 90 ਦਿਨ. ਗਲਤ Document = 6 ਮਹੀਨੇ ਵੀ ਲੱਗ ਸਕਦੇ.
Q8: BOCW Online Apply ਕਿੱਥੇ ਕਰਨਾ Punjab ਵਿੱਚ ?
Ans: bocw.punjab.gov.in ਦੀ BOCW Website ਤੇ. ਪਰ 90% Form ਗਲਤ ਭਰਨ ਕਰਕੇ Reject ਹੋ ਜਾਂਦੇ. Rojgarseeker ਤੇ ਆਓ ,ਸਾਰੀ ਹੈਲਪ ਕੀਤੀ ਜਾਊਗੀ।
Q9: BOCW Education Scholarship ਚ ਕਿੰਨੇ Marks ਚਾਹੀਦੇ?
Ans: Pass ਜ਼ਰੂਰੀ ਆ , 1st ਕਲਾਸ ਤੋਂ Degree ਤੱਕ ₹3,000 ਤੋਂ ₹70,000 ਸਾਲਾਨਾ ਮਿਲਦਾ. Last Date 31 Dec 2026 ਆ. Online Apply ਹੁੰਦਾ.
Q10: Tool Kit Grant ਕਿੰਨੀ ਵਾਰ ਮਿਲਦਾ?
Ans: ਸਿਰਫ 1 ਵਾਰ ਜ਼ਿੰਦਗੀ ਚ ₹5,000 Carpenter, Mistri, Plumber, Electrician ਵਰਗੇ Skilled Worker ਨੂੰ ਮਿਲਦਾ. Bill ਲਾਉਣਾ ਪੈਂਦਾ ਆ.
Q11: ਜੇ Labour Card Renew ਨਾ ਕਰਾਇਆ ਤਾਂ Benefit ਮਿਲੂ?
Ans: ਨਹੀਂ Labour Card ਹਰ ਸਾਲ Renew ਕਰਾਉਣਾ ਪੈਂਦਾ. Expire Card ਤੇ 1 ਰੁਪਏ ਦਾ ਵੀ Benefit ਨੀ ਮਿਲਦਾ. Renew Fee Punjab Govt ਦੀ Fee ਬੱਸ ₹25 + ₹10/Month ਹੈ
🏢 BOCW Punjab Official Contact
Punjab Building and Other Construction Workers Welfare Board
Address:
Labour Bhawan, Model Welfare Centre, Phase 10,
Sector 64, Sahibzada Ajit Singh Nagar, Punjab - 160062
Phone: +91 172-2540125 Email: bocwhq@gmail.com
Office Visiting Hours:
Monday to Friday (09:00 AM to 05:00 PM) Official Website: bocw.punjab.gov.in
🛠️ BOCW Portal Technical Support
Website Login, Form Submit, Payment Issue ਲਈ
Phone: +91 172-2540125
Email: bocwhq@gmail.com
Disclaimer: ਇਹ Contact Details Punjab Government ਦੀ Official Website ਤੋਂ ਲਈਆਂ ਗਈਆਂ ਹਨ। Latest Update ਲਈ bocw.punjab.gov.in Check ਕਰੋ। RojgarSeeker.com ਸਿਰਫ਼ Information Provide ਕਰਦਾ ਆ।
🚨 Last ਚੇਤਾਵਨੀ
© Rojgarseeker.com - Original BOCW Guide 2026. Copy ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਹੋਊਗੀ.