RojgarSeeker
Punjab Govt. Jobs
HomeAll PostsAboutContactPrivacy
HomeAll PostsAboutContactPrivacy
RojgarSeeker
Govt Job Updates

Quick Links

  • Home
  • Contact Us
  • About Us

Social Media

  • Facebook
  • Instagram

Terms and conditions

  • Privacy Policy
  • Disclaimer

Copyright: 2026 @ rojgarseeker.com

punjab

MMSY Punjab 2026: 10 Lakh Free ਇਲਾਜ Online Apply, Hospital List, Card Download

Last Updated: 5/27/2026

Mukh Mantri Sehat Yojana Punjab 2026 Online Registration. ₹10 Lakh Cashless Treatment, Eligibility ਸਾਰੇ Punjab ਵਾਸੀ, Document Aadhaar, Hospital List 900+. E-Card Free Download ਕਰੋ.

Mukh Mantri Sehat Yojana (MMSY) Punjab 2026 – Online Registration, Eligibility & Hospital List

Mukh Mantri Sehat Yojana (MMSY) ਕੀ ਹੈ?

MMSY ਪੰਜਾਬ ਸਰਕਾਰ ਦੀ Universal Health Insurance Scheme ਹੈ। ਇਸਦਾ ਮੁੱਖ ਮਕਸਦ ਪੰਜਾਬ ਦੇ ਹਰ ਪਰਿਵਾਰ ਨੂੰ Medical Security ਦੇਣਾ ਹੈ।

ਇਸ Scheme ਤਹਿਤ:

  • ₹10 ਲੱਖ ਤੱਕ Cashless Treatment
  • Government + Private Hospitals
  • Serious Diseases Coverage
  • Punjab (India) Treatment Facility
    ਦੀ ਸਹੂਲਤ ਦਿੱਤੀ ਜਾਂਦੀ ਹੈ।
MMSY Punjab 2026- Quick Summary
Details Information
Scheme Name Mukh Mantri Sehat Yojana (MMSY)
Old Name Ayushman Bharat Sarbat Sehat Bima Yojana
Launched 23 January. 2026
State Punjab
Coverage ₹10 Lakh Per Family Per Year
Beneficiaries All Punjab Residents
Apply Mode Online / Offline
Official Portal sha.punjab.gov.in
E-Card Fees ₹0/- Completely Free
Helpline Number 104 / 14555

 

MMSY ਦੇ ਮੁੱਖ ਫਾਇਦੇ: 
  • Universal Coverage
    • Punjab ਦਾ ਹਰ ਪਰਿਵਾਰ Eligible ਹੈ। ਕੋਈ Income Limit ਨਹੀਂ ਹੈ।
  • ₹10 Lakh Cashless Treatment
    • ਹਰ Family ਨੂੰ ਹਰ ਸਾਲ ₹10 ਲੱਖ ਤੱਕ ਦਾ Free Treatment ਮਿਲਦਾ ਹੈ।
  • 1650+ Treatment Packages
    • Scheme ਵਿੱਚ:
    • Heart Surgery;
    • Cancer Treatment;
    • Kidney Treatment;
    • Major Operations;
    • ICU Care ਸਮੇਤ 1650+ Packages ਸ਼ਾਮਲ ਹਨ।
  • Government Hospitals Reserved Packages
    • 180 Packages ਸਿਰਫ Government Hospitals ਲਈ ਰਾਖਵੇਂ ਹਨ।
  • Pre-Existing Diseases Covered
    • ਪਹਿਲਾਂ ਤੋਂ ਚੱਲ ਰਹੀਆਂ ਬਿਮਾਰੀਆਂ ਵੀ Cover ਹੁੰਦੀਆਂ ਹਨ।
  • Pre & Post Hospitalization Cover
    • 3 ਦਿਨ ਪਹਿਲਾਂ ਦਾ ਖਰਚਾ;
    • 15 ਦਿਨ ਬਾਅਦ ਦਾ ਖਰਚਾ ਵੀ Scheme ਵਿੱਚ ਸ਼ਾਮਲ ਹੈ।
  • Pan India Facility
    • ਭਾਰਤ ਦੇ ਹੋਰ ਰਾਜਾਂ ਵਿੱਚ ਵੀ Empaneled Hospitals ਵਿੱਚ Treatment ਮਿਲ ਸਕਦਾ ਹੈ।
  • No Age Limit
    • 0 ਤੋਂ 100 ਸਾਲ ਤੱਕ ਹਰ ਉਮਰ ਦੇ ਲੋਕ Cover ਹਨ।
MMSY Eligibility Criteria 2026

 

MMSY Scheme ਲਈ ਹੇਠ ਲਿਖੀਆਂ Conditions ਲਾਜ਼ਮੀ ਹਨ:

  • Applicant Punjab ਦਾ Permanent Resident ਹੋਵੇI
  • Family ਦਾ Aadhaar Card ਹੋਵੇI
  • Iincome Proof ਦੀ ਲੋੜ ਨਹੀਂ ❌ Ration Card ਦੀ ਲੋੜ ਨਹੀਂ ❌ ਬਸ Aadhaar ਚਾਹੀਦਾ

Note:  ਜੇ ਤੁਸੀਂ ਪਹਿਲਾਂ AB-SSBY ਵਿੱਚ Cover ਸੀ ਤਾਂ MMSY ਵਿੱਚ Automatically Shift ਹੋ ਚੁੱਕੇ ਹੋ। ਨਵਾਂ Card ਬਣਾਉਣ ਦੀ ਲੋੜ ਨਹੀਂ ਹੈ।

Documents Required for MMSY E-Card
Document Purpose
Aadhaar Card Online KYC
Family Proof Family Verification
Mobile Number OTP Verification
Passport Size Photo E-Card Use

Family Proof Examples

  • Ration Card;
  • Voter ID;
  • Family Declaration Form.
MMSY E-Card Online Registration - 7 Step Process

Step 1: Official Portal sha.punjab.gov.in Open ਕਰੋ
Step 2: “Beneficiary Identification System” ਜਾਂ “Am I Eligible” ਤੇ Click ਕਰੋ।
Step 3:Mobile Number ਅਤੇ OTP ਨਾਲ Login ਕਰੋ।
Step 4: Aadhaar Number Enter ਕਰਕੇ Search ਕਰੋ।
Step 5: Family Details Verify ਕਰੋ।
Step 6: Aadhaar OTP ਰਾਹੀਂ E-KYC Complete ਕਰੋ।
Step 7: E-Card Download ਕਰੋ ਅਤੇ Print Out ਰੱਖੋ।

Offline Apply ਕਿੱਥੋਂ ਕਰੀਏ - ਬਿਲਕੁਲ Free

Candidates ਹੇਠ ਲਿਖੀਆਂ ਥਾਵਾਂ ਤੋਂ ਵੀ Free E-Card ਬਣਵਾ ਸਕਦੇ ਹਨ:

  • Sewa Kendra - ਨੇੜੇ ਦੇ ਸੇਵਾ ਕੇਂਦਰ
  • CSC Center - Common Service Center  
  • Empaneled Hospital - Help Desk ਤੇ ਜਾਓ
  • DC Office - ਜਿਲ੍ਹਾ ਦਫਤਰ
  • ਬਸ Aadhaar Card & Voter card ਲੈ ਕੇ ਜਾਓ। 5 Min ਚ Card Print ਮਿਲ ਜੂ।
MMSY Hospital List 2026 - 900+ Hospital

Punjab ਅਤੇ Chandigarh ਦੇ 900+ Government ਅਤੇ Private Hospitals ਇਸ Scheme ਵਿੱਚ ਸ਼ਾਮਲ ਹਨ।

Hospital List Check ਕਰਨ ਲਈ:

  • sha.punjab.gov.in Open ਕਰੋ
  • “Hospitals” Option ਤੇ Click ਕਰੋ
  • District Select ਕਰੋ
  • Hospital Search ਕਰੋ
MMSY Treatment Process - Hospital ਚ ਕਿਵੇਂ ਇਲਾਜ ਹੋਊ
  • Step 1: ਕਿਸੇ ਵੀ Empaneled Hospital ਜਾਓ
  • Step 2: Help Desk ਤੇ  ਦਿਖਾਓ:
    • MMSY Card;
    • Aadhaar Card ਦਿਖਾਓ।
  • Step 3: Doctor Treatment Package Select ਕਰੇਗਾ।
  • Step 4: Pre-Authorization Approval ਤੋਂ ਬਾਅਦ Cashless Treatment ਸ਼ੁਰੂ ਹੋ ਜਾਵੇਗਾ। 1 ਰੁਪਇਆ ਨੀ ਦੇਣਾ

Discharge Time: ਸਾਰੇ Bill Hospital ਤੇ Govt ਆਪਸ ਚ Settle ਕਰਨਗੇ। ਤੁਹਾਨੂੰ ਬਸ Discharge Summary ਲੈ ਕੇ ਘਰ ਆ ਜਾਣਾ।

Important Instructions - ਧੋਖੇ ਤੋਂ ਬਚੋ
  • E-Card ਬਣਾਉਣ ਲਈ ਕੋਈ Fees ਨਹੀਂ ਹੈ।
  • ਜੇ ਕੋਈ ਪੈਸੇ ਮੰਗੇ ਤਾਂ 104 ਤੇ Complaint ਕਰੋ।
  • Card ਹਰ ਸਾਲ Automatically Renew ਹੁੰਦਾ ਹੈ।
  • Card ਗੁੰਮ ਹੋ ਜਾਵੇ ਤਾਂ Portal ਤੋਂ ਦੁਬਾਰਾ Download ਕੀਤਾ ਜਾ ਸਕਦਾ ਹੈ।
  • Ayushman Card Holders ਨੂੰ ਨਵਾਂ Card ਬਣਾਉਣ ਦੀ ਲੋੜ ਨਹੀਂ।
MMSY Helpline & Contact Details
Details Information
Toll-Free Number 104
National Helpline 14555
Email ID info@shapunjab.in
Address State Health Agency Punjab, Sector 65-A, Mohali

 

Important Links
 Apply Online
MMSY Card Apply
Check Status Online Check now
Download Card Download MMSY Card
Official Website Beneficiary Portal
Official Information ਜਰੂਰੀ Documents
Join Whatsapp Group Whatsapp Group
 WWW.ROJGARSEEKER.COM Homepage

 

MMSY Punjab FAQ

Q1. MMSY ਤੇ AB-SSBY ਵਿੱਚ ਕੀ ਫਰਕ ਹੈ?
Ans: MMSY ਨੇ AB-SSBY ਨੂੰ Replace ਕੀਤਾ ਹੈ। ਹੁਣ ਹਰ Punjab Resident Cover ਹੈ।
Q2. ਕੀ Income Certificate ਦੀ ਲੋੜ ਹੈ?
Ans: ਨਹੀਂ, MMSY ਵਿੱਚ ਕੋਈ Income Limit ਨਹੀਂ ਹੈ।
Q3. ਪੁਰਾਣਾ Sarbat Sehat Card Valid ਹੈ?
Ans: ਹਾਂ, ਉਹੀ Card MMSY ਵਿੱਚ ਵੀ Valid ਹੈ; ਨਵਾਂ ਬਣਾਉਣ ਦੀ ਲੋੜ ਨਹੀਂ ।
Q4. OPD Treatment Cover ਹੈ?
Ans: ਨਹੀਂ, ਸਿਰਫ IPD/Hospitalization Cover ਹੁੰਦੀ ਹੈ।
Q5. ₹5 ਲੱਖ ਤੋਂ ਵੱਧ ਖਰਚਾ ਹੋਵੇ ਤਾਂ?
Ans: ਉਸ ਤੋਂ ਬਾਅਦ ਦਾ ਖਰਚਾ Patient ਨੂੰ ਖੁਦ ਦੇਣਾ ਪਵੇਗਾ।
Q6. Card ਕਿੱਥੇ ਬਣੇਗਾ?
Ans: Online Portal, Sewa Kendra ਜਾਂ Empaneled Hospitals ਤੋਂ।
Q7. Official Website ਕੀ ਹੈ?
Ans: sha.punjab.gov.in
Q8. Helpline Number ਕੀ ਹੈ?
Ans: 104 ਜਾਂ 14555

Important: rojgarSeeker.com ਸਿਰਫ ਜਾਣਕਾਰੀ ਦਿੰਦਾ ਹੈ। Apply ਸਿਰਫ Official Website sha.punjab.gov.in ਤੇ ਕਰੋ। ਅਸੀਂ ਕਿਸੇ ਦਾ Card ਨਹੀਂ ਬਣਾਉਂਦੇ।Post ਪਸੰਦ ਆਈ? Share ਕਰੋ ਤੇ Comment ਚ ਦੱਸੋ ਤੁਹਾਡਾ Card ਬਣਿਆ ਕਿ ਨੀ 👇Join Whatsapp Group | Homepage

Notifications

PSEB 12th Compartment Admit Card 2026 OUT - Download July Supplementary Hall TicketPunjab Excise Taxation Inspector Result 2026 Declared - Written Exam dt 31-05-2026 | Cut Off PDFSSC CGL 2026: 12,256 Vacancy, Apply Online, Last Date extended to 25 JunePunjab Police Constable Admit Card 2026 LIVE: Download NowSBI Apprentice Recruitment 2026 LAST DATE TODAY 15 June [7150 Posts] Direct Link[20/06/2026] Punjab B.Ed. CET 2026 Notification Out: Apply Online, Exam Date & EligibilityPSSSB Veterinary Inspector 2026 - [310 Posts] [Last Date Extended to 19/06/2026] ₹29,200 SalaryBank of Baroda Apprentices Recruitment 2026 Last Date Extended [5,000 Posts] [Last date- 15/06/2026]PSEB 10th/12th Compartment Form 2026 | Last Date 22June [Late Fee ₹1000 ਨਾਲ] [Direct Link]RRB Technician Recruitment 2026 (Short Notice) Out – Apply Online for 6565 Posts

Similar Jobs

BOCW Labour Card 2026 Punjab | ₹4 Lakh, ₹75,000, ₹31,000 Benefit | Apply Online ✅ ↗

Latest Jobs

Punjab Haryana High Court Recruitment 2026 Last Date 9 July | Clerk, Steno 1265 Posts ↗Punjab Lecturer Recruitment 2026 OUT 1013 Posts | Last Date 31 July | Apply @ erd.punjab.gov.in ↗