| PSPCL Recruitment 2026: Overview Table |
| Department Name | Punjab State Power Corporation Limited (PSPCL) |
| Advertisement Number | CRA 314/26 |
| Total Vacancies | 116 ਪੋਸਟਾਂ |
| Job Type | Punjab Govt Job |
| Mode of Application | Online |
| Probation Pgeriod | 3 ਸਾਲ |
| Official Website | https://www.pspcl.in |
| PSPCL Recruitment 2026: Important Dates |
ਉਮੀਦਵਾਰਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਆਖਰੀ ਮਿਤੀ ਦੀ ਉਡੀਕ ਕੀਤੇ ਬਿਨਾਂ ਸਮੇਂ ਸਿਰ ਆਪਣਾ ਫਾਰਮ ਜਮ੍ਹਾਂ ਕਰਵਾਉਣ।
| Event | Date |
| Online Registration Starting Date | 11/06/2026 |
| Online Registration Closing Date | 01/07/2026 |
| Application Fee Payment Last Date | 06/07/2026 |
| PSPCL Recruitment 2026: Post-wise Vacancies & Pay Scale |
Probation Period ਦੌਰਾਨ ਨਵੇਂ ਨਿਯੁਕਤ ਉਮੀਦਵਾਰਾਂ ਨੂੰ 7th CPC ਦੇ ਮੁਤਾਬਕ ਸਿਰਫ਼ Minimum Admissible Pay ਦਿੱਤੀ ਜਾਵੇਗੀ, ਜਿਸ ਵਿੱਚ ਕੋਈ Grade Pay ਜਾਂ ਭੱਤੇ ਸ਼ਾਮਲ ਨਹੀਂ ਹੋਣਗੇ।
| Name of Post | Total Vacancies | Pay Scale |
| Certified Welder | 01 | ₹35,400 (Level-6) |
| Auxiliary Plant Attendant (Mechanical) | 07 | ₹35,400 (Level-6) |
| Bulldozer Operator | 12 | ₹29,200 (Level-5) |
| Laboratory Assistant | 14 | ₹29,200 (Level-5) |
| Electrician Grade-1 | 12 | ₹25,500 (Level-4) |
| Technician Grade-1 / Mechanical | 11 | ₹25,500 (Level-4) |
| Technician Grade-1 / Instrumentation | 10 | ₹25,500 (Level-4) |
| Welder Grade-1 | 02 | ₹25,500 (Level-4) |
| Loco Shunter Operator | 12 | ₹25,500 (Level-4) |
| Fireman | 35 | ₹21,700 (Level-3) |
| Total | 116 |
| PSPCL Recruitment 2026: Educational & Professional Qualification: |
- Certified Welder: ਮੈਟ੍ਰਿਕ (10ਵੀਂ) ਦੇ ਨਾਲ ਵੈਲਡਿੰਗ ਟ੍ਰੇਡ ਵਿੱਚ ITI ਸਰਟੀਫਿਕੇਟ ਅਤੇ IBR 1950 ਦੇ ਨਿਯਮਾਂ ਅਨੁਸਾਰ ਵੈਲਡਿੰਗ ਸਰਟੀਫਿਕੇਟ ਹੋਣਾ ਲਾਜ਼ਮੀ ਹੈ।
- Auxiliary Plant Attendant (Mechanical): ਮਕੈਨੀਕਲ ਇੰਜੀਨੀਅਰਿੰਗ ਵਿੱਚ 3/4 ਸਾਲ ਦਾ ਰੈਗੂਲਰ ਡਿਪਲੋਮਾ (ਘੱਟੋ-ਘੱਟ 60% ਅੰਕਾਂ ਨਾਲ) ਜਾਂ BE/B.Tech (ਘੱਟੋ-ਘੱਟ 50% ਅੰਕਾਂ ਨਾਲ)।
- Bulldozer Operator / Loco Shunter Operator: ਮੈਟ੍ਰਿਕ (10ਵੀਂ) ਦੇ ਨਾਲ Heavy Duty Driving License।
- Laboratory Assistant: ਕੈਮਿਸਟਰੀ ਮੁੱਖ ਵਿਸ਼ੇ ਨਾਲ B.Sc. Chemistry 60% ਅੰਕਾਂ ਨਾਲ ਜਾਂ M.Sc. Chemistry 50% ਅੰਕਾਂ ਨਾਲ।
- Electrician Grade-1: 3/4 ਸਾਲਾ ਮਾਨਤਾ ਪ੍ਰਾਪਤ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ (ਘੱਟੋ-ਘੱਟ 50% ਨੰਬਰਾਂ ਨਾਲ) ਜਾਂ ਮੈਟ੍ਰਿਕ ਸਮੇਤ ਰੈਗੂਲਰ ITI (ਘੱਟੋ-ਘੱਟ 60% ਨੰਬਰਾਂ ਨਾਲ) ਅਤੇ PSPCL/PSTCL ਵਿੱਚ ਬਤੌਰ ਇਲੈਕਟ੍ਰੀਸ਼ਨ ਗ੍ਰੇਡ-2 ਦਾ 2 ਸਾਲ ਦਾ ਤਜ਼ਰਬਾ।
- Technician Grade-1 / Mechanical: 3/4 ਸਾਲਾ ਮਾਨਤਾ ਪ੍ਰਾਪਤ ਡਿਪਲੋਮਾ ਮਕੈਨੀਕਲ ਇੰਜੀਨੀਅਰਿੰਗ ਵਿੱਚ (ਘੱਟੋ-ਘੱਟ 50% ਨੰਬਰਾਂ ਨਾਲ) ਜਾਂ ਮੈਟ੍ਰਿਕ ਸਮੇਤ ਰੈਗੂਲਰ ITI ਮਕੈਨੀਕਲ ਡਿਸਪਲਿਨ ਵਿੱਚ (ਘੱਟੋ-ਘੱਟ 60% ਨੰਬਰਾਂ ਨਾਲ) ਅਤੇ ਬਤੌਰ ਤਕਨੀਸ਼ੀਅਨ ਗ੍ਰੇਡ-2 (ਮਕੈਨੀਕਲ) ਦਾ 2 ਸਾਲ ਦਾ ਤਜ਼ਰਬਾ।
- Technician Grade-1 / Instrumentation: 3/4 ਸਾਲਾ ਡਿਪਲੋਮਾ (ਇੰਸਟਰੂਮੈਂਟੇਸ਼ਨ/ਇਲੈਕਟ੍ਰੋਨਿਕਸ/ਇਲੈਕਟ੍ਰੀਕਲ/ਕੰਪਿਊਟਰ ਇੰਜੀਨੀਅਰਿੰਗ) 50% ਅੰਕਾਂ ਨਾਲ ਜਾਂ ਮੈਟ੍ਰਿਕ ਸਮੇਤ ਰੈਗੂਲਰ ITI (ਸੰਬੰਧਿਤ ਟ੍ਰੇਡ ਵਿੱਚ 60% ਅੰਕ) ਅਤੇ 2 ਸਾਲ ਦਾ ਤਜ਼ਰਬਾ।
- Welder Grade-1: ਮੈਟ੍ਰਿਕ ਦੇ ਨਾਲ ITI ਵੈਲਡਿੰਗ ਸਰਟੀਫਿਕੇਟ ਅਤੇ IBR 1950 ਦੇ ਤਹਿਤ ਰੇਡੀਓਗ੍ਰਾਫਿਕ ਵੈਲਡਿੰਗ ਦਾ ਸਰਟੀਫਿਕੇਟ।
- Fireman:
- 10ਵੀਂ ਪਾਸ ਹੋਣਾ ਲਾਜ਼ਮੀ ਹੈ।
- ਮਾਨਤਾ ਪ੍ਰਾਪਤ ਸੰਸਥਾ ਤੋਂ ਘੱਟੋ-ਘੱਟ 50% ਅੰਕਾਂ ਨਾਲ ਫਾਇਰ ਫਾਇਟਿੰਗ ਦਾ 1 ਸਾਲ ਦਾ ਸਰਟੀਫਿਕੇਟ/ਡਿਪਲੋਮਾ।
- Physical Standards: ਲੰਬਾਈ ਘੱਟੋ-ਘੱਟ 5 ਫੁੱਟ 5 ਇੰਚ, ਛਾਤੀ 33.5 ਇੰਚ (ਬਿਨਾਂ ਫੁਲਾਏ) ਅਤੇ 35 ਇੰਚ (ਫੁਲਾ ਕੇ), ਅਤੇ ਨਿਗ੍ਹਾ 6/6 (ਬਿਨਾਂ ਐਨਕਾਂ ਤੋਂ)।
- Note: ਔਰਤਾਂ ਲਈ ਕੇਵਲ ਲੰਬਾਈ ਅਤੇ ਨਿਗ੍ਹਾ ਦਾ ਪੈਮਾਨਾ ਲਾਗੂ ਹੋਵੇਗਾ।
- Physical Test: 60 ਕਿੱਲੋ ਵਜ਼ਨ ਚੁੱਕ ਕੇ 1 ਮਿੰਟ ਵਿੱਚ 100 ਗਜ਼ ਦੌੜਨਾ, ਰੱਸੀ ਚੜ੍ਹਨਾ (8-10 ਫੁੱਟ) ਆਦਿ।
| ਪੰਜਾਬੀ ਭਾਸ਼ਾ ਦੀ ਸ਼ਰਤ |
ਸਾਰੀਆਂ ਅਸਾਮੀਆਂ ਲਈ 10ਵੀਂ ਪੱਧਰ ਦੀ ਪੰਜਾਬੀ ਭਾਸ਼ਾ ਪਾਸ ਕੀਤੀ ਹੋਣੀ ਲਾਜ਼ਮੀ ਹੈ।
| PSPCL Recruitment 2026: Age Limit (as on 01/01/2026) |
- Minimum Age: 18 ਸਾਲ
- Maximum Age: 37 ਸਾਲ
- Age Relaxation: ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ SC/BC ਸ਼੍ਰੇਣੀ ਨੂੰ 5 ਸਾਲ, ਅਤੇ ਦਿਵਿਆਂਗ (PWD) ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਦਿੱਤੀ ਜਾਵੇਗੀ।
| PSPCL Recruitment 2026: Application Fee |
ਫੀਸ ਸਿਰਫ਼ ਆਨਲਾਈਨ ਮੋਡ ਰਾਹੀਂ ਹੀ ਸਵੀਕਾਰ ਕੀਤੀ ਜਾਵੇਗੀ।
| Category | Application Fee | 18% GST | Total Fee |
|---|---|---|---|
| SC & PWD | ₹750/- | ₹135/- | ₹885/- + ਬੈਂਕ ਚਾਰਜਿਸ |
| All Other Categories (General, BC, EWS etc.) | ₹1200/- | ₹216/- | ₹1416/- + ਬੈਂਕ ਚਾਰਜਿਸ |
| PSPCL Recruitment 2026: Selection Process & Exam Pattern |
ਚੋਣ ਪੂਰੀ ਤਰ੍ਹਾਂ ਕੰਪਿਊਟਰ ਆਧਾਰਿਤ ਆਨਲਾਈਨ ਟੈਸਟ (Computer Based Test - CBT) ਦੀ ਮੈਰਿਟ 'ਤੇ ਹੋਵੇਗੀ। (Fireman ਲਈ ਫਿਜ਼ੀਕਲ ਟੈਸਟ ਪਾਸ ਕਰਨਾ ਵੀ ਜ਼ਰੂਰੀ ਹੈ)।
- Negative Marking: ਹਰੇਕ ਗਲਤ ਉੱਤਰ ਲਈ 0.25 (1/4) ਅੰਕ ਕੱਟੇ ਜਾਣਗੇ।
- Qualifying Test of Punjabi Language (Part-I): Group-C ਦੀਆਂ ਪੋਸਟਾਂ ਲਈ 50 ਨੰਬਰਾਂ ਦਾ ਪੰਜਾਬੀ ਭਾਸ਼ਾ ਦਾ ਪੇਪਰ ਹੋਵੇਗਾ, ਜਿਸ ਵਿੱਚੋਂ 50% (25 ਨੰਬਰ) ਲੈਣਾ ਲਾਜ਼ਮੀ ਹੈ, ਨਹੀਂ ਤਾਂ ਉਮੀਦਵਾਰ ਫੇਲ੍ਹ ਮੰਨਿਆ ਜਾਵੇਗਾ। Part-I ਵਿੱਚ ਕੋਈ Negative Marking ਨਹੀਂ ਹੋਵੇਗੀ।
Main Exam (Part-II) Pattern (100 Marks):
- ਸੰਬੰਧਿਤ ਵਿਸ਼ੇ/ਟ੍ਰੇਡ ਦੇ ਪ੍ਰਸ਼ਨ: 50 ਪ੍ਰਸ਼ਨ
- ਪੰਜਾਬੀ ਭਾਸ਼ਾ ਦਾ ਗਿਆਨ: 20 ਪ੍ਰਸ਼ਨ
- General Knowledge (GK): 10/20 ਪ੍ਰਸ਼ਨ
- Reasoning: 10/20 ਪ੍ਰਸ਼ਨ
| PSPCL Recruitment 2026: Application Process |
- ਸਭ ਤੋਂ ਪਹਿਲਾਂ PSPCL ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
- "Recruitment" ਟੈਬ 'ਤੇ ਕਲਿੱਕ ਕਰੋ ਅਤੇ ਸੰਬੰਧਿਤ ਲਿੰਕ (CRA 314/26) ਨੂੰ ਚੁਣੋ।
- "New Registration" 'ਤੇ ਕਲਿੱਕ ਕਰਕੇ ਆਪਣਾ ਨਾਮ, ਮੋਬਾਈਲ ਨੰਬਰ ਅਤੇ Email ID ਦਰਜ ਕਰੋ।
- ਓ.ਟੀ.ਪੀ (OTP) ਵੈਰੀਫਾਈ ਕਰਨ ਤੋਂ ਬਾਅਦ ਐਪਲੀਕੇਸ਼ਨ ਫਾਰਮ ਵਿੱਚ ਆਪਣੀ ਵਿੱਦਿਅਕ ਯੋਗਤਾ ਦੀ ਜਾਣਕਾਰੀ ਭਰੋ।
- ਆਪਣੀ ਫੋਟੋ (20kb-50kb) ਅਤੇ ਹਸਤਾਖਰ (10kb-20kb) JPG format ਵਿੱਚ ਅਪਲੋਡ ਕਰੋ।
- ਫਾਰਮ ਨੂੰ ਚੰਗੀ ਤਰ੍ਹਾਂ ਚੈੱਕ ਕਰਨ ਤੋਂ ਬਾਅਦ "Submit" ਕਰੋ ਅਤੇ ਆਨਲਾਈਨ ਫੀਸ ਦਾ ਭੁਗਤਾਨ ਕਰੋ।
- ਅਖੀਰ ਵਿੱਚ, ਭਵਿੱਖ ਦੇ ਰਿਕਾਰਡ ਲਈ Print Application Form 'ਤੇ ਕਲਿੱਕ ਕਰਕੇ ਫਾਰਮ ਦਾ ਪ੍ਰਿੰਟਆਊਟ ਆਪਣੇ ਕੋਲ ਸੰਭਾਲ ਕੇ ਰੱਖੋ।
| PSPCL Recruitment 2026: Important Instructions |
- Category ਦੀ ਚੋਣ ਧਿਆਨ ਨਾਲ ਕਰੋ: ਫਾਰਮ ਜਮ੍ਹਾਂ ਹੋਣ ਤੋਂ ਬਾਅਦ ਕੈਟੇਗਰੀ ਬਦਲੀ ਨਹੀਂ ਜਾਵੇਗੀ। ਗਲਤ ਕੈਟੇਗਰੀ ਭਰਨ 'ਤੇ ਫਾਰਮ ਸਿੱਧਾ ਰੱਦ (Reject) ਕਰ ਦਿੱਤਾ ਜਾਵੇਗਾ।
- ਇੱਕ ਤੋਂ ਵੱਧ ਪੋਸਟਾਂ ਲਈ: ਜੇਕਰ ਤੁਸੀਂ ਇੱਕ ਤੋਂ ਵੱਧ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਹਰੇਕ ਪੋਸਟ ਲਈ ਵੱਖਰੀ ਰਜਿਸਟ੍ਰੇਸ਼ਨ ਅਤੇ ਫੀਸ ਭਰਨੀ ਪਵੇਗੀ।
- ਸਰਕਾਰੀ ਕਰਮਚਾਰੀ: ਜਿਹੜੇ ਉਮੀਦਵਾਰ ਪਹਿਲਾਂ ਹੀ ਕਿਸੇ ਸਰਕਾਰੀ ਵਿਭਾਗ ਵਿੱਚ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਜੁਆਈਨਿੰਗ ਸਮੇਂ NOC (No Objection Certificate) ਪੇਸ਼ ਕਰਨਾ ਹੋਵੇਗਾ।
| PSPCL Assistant Lineman CRA-318-2026: 3000 Post | 10th + ITI Without Apprenticeship | Apply Online |
| PSPCL ALM CRA-317-2026: 3289 Post | 10th + ITI + 1 Year Apprenticeship | Last Date 06/07/2026 |
Apply Online |
| Important Links |
| Apply Online | Apply now |
| Download notification |
CRA 314/26 Detailed Notification |
| Official Website | PSPCL Website |
| Instant Punjab job updates | Join Our Whatsapp Group |
| PSPCL Recruitment 2026: FAQs |
Question 1: ਕੀ ਦੂਜੇ ਰਾਜਾਂ ਦੇ ਉਮੀਦਵਾਰ ਰਿਜ਼ਰਵੇਸ਼ਨ ਦਾ ਲਾਭ ਲੈ ਸਕਦੇ ਹਨ?
Answer: ਨਹੀਂ, ਰਿਜ਼ਰਵੇਸ਼ਨ ਦਾ ਲਾਭ ਸਿਰਫ਼ ਪੰਜਾਬ ਦੇ ਪੱਕੇ ਨਿਵਾਸੀਆਂ (Punjab Domicile) ਨੂੰ ਹੀ ਮਿਲੇਗਾ।
Question 2: ਕੀ ਇਸ ਭਰਤੀ ਵਿੱਚ Negative Marking ਹੈ?
Answer: ਹਾਂ, ਮੁੱਖ ਲਿਖਤੀ ਪ੍ਰੀਖਿਆ (Part-II) ਵਿੱਚ 0.25 ਅੰਕਾਂ ਦੀ Negative Marking ਹੋਵੇਗੀ।
Question 3: ਕੀ ਨਤੀਜੇ ਦੀ ਉਡੀਕ ਕਰ ਰਹੇ (Result Awaited) ਉਮੀਦਵਾਰ ਅਪਲਾਈ ਕਰ ਸਕਦੇ ਹਨ?
Answer: ਹਾਂ, ਜਿਨ੍ਹਾਂ ਦਾ ਨਤੀਜਾ ਆਉਣਾ ਬਾਕੀ ਹੈ ਉਹ ਅਪਲਾਈ ਕਰ ਸਕਦੇ ਹਨ, ਪਰ ਅਪਲਾਈ ਕਰਨ ਦੀ ਆਖਰੀ ਮਿਤੀ (01/07/2026) ਤੱਕ ਉਨ੍ਹਾਂ ਕੋਲ ਯੋਗਤਾ ਦਾ ਸਬੂਤ ਹੋਣਾ ਚਾਹੀਦਾ ਹੈ।
Question 4: ਕਿਸੇ ਵੀ ਤਕਨੀਕੀ ਸਮੱਸਿਆ ਲਈ ਕਿੱਥੇ ਸੰਪਰਕ ਕੀਤਾ ਜਾਵੇ?
Answer: ਉਮੀਦਵਾਰ PSPCL ਦੇ ਅਧਿਕਾਰਤ ਹੈਲਪਡੈਸਕ ਈਮੇਲ helpdesk-recruitment@pspcl.in 'ਤੇ ਸੰਪਰਕ ਕਰ ਸਕਦੇ ਹਨ।
ਪੰਜਾਬ ਵਿੱਚ ਆਉਣ ਵਾਲੀਆਂ ਨਵੀਆਂ ਨੌਕਰੀਆਂ ਦੀ ਸਭ ਤੋਂ ਪਹਿਲਾਂ ਅਤੇ ਸਹੀ ਜਾਣਕਾਰੀ ਲਈ ਨਿਯਮਿਤ ਤੌਰ 'ਤੇ rojgarseeker.com 'ਤੇ ਵਿਜ਼ਿਟ ਕਰਦੇ ਰਹੋ।