| No. of Posts |
07 Posts |
| Application Mode |
Offline |
| Exam mode |
Written examination / Proficiency / Physical test (plus a mandatory qualifying Punjabi Language Test |
| Official Website |
GADVASU Website |
| Start Date to Apply (Fee link active) |
20-06-2026 |
| Last Date to Apply |
13-07-2026 |
Last Date to Pay fee
|
13-07-2026 |
| Exam Date |
Updated soon |
| Category |
Post |
Fee |
General/ OBC
|
JE, Veterinary Inspector, Agriculture Sub-Inspector, Driver
|
₹1,180/- |
Chowkidar, Animal Attendant
|
₹590/-
|
| SC/ PWD |
JE, Veterinary Inspector, Agriculture Sub-Inspector, Driver
|
₹590/- |
Chowkidar, Animal Attendant
|
₹295/- |
Note: Payment must be made online only.
| Post Name |
Pay Scale (7th CPC) |
| Junior Engineer (Civil) |
₹35,400 (Level-6) |
| Junior Engineer (Electrical) |
₹35,400 (Level-6) |
| Veterinary Inspector |
₹29,200 (Level-5) |
| Agriculture Sub-Inspector |
₹25,500 (Level-4) |
| Driver |
₹21,700 (Level-3) |
| Chowkidar |
₹18,000 (Level-1) |
| Animal Attendant |
₹18,000 (Level-1) |
Note: The initial basic pay will be paid during a 3-year probation period.
| Educational Qualification |
| Post |
Qualification |
| Junior Engineer (Civil) |
03-Year Diploma in Civil Engineering. |
| Junior Engineer (Electrical) |
03-Year Diploma in Electrical Engineering. |
| Veterinary Inspector |
02-Year Diploma in Veterinary Science & Animal Health Technology / Veterinary Pharmacy. |
| Agriculture Sub-Inspector |
B.Sc. (Agriculture) from a recognized University/Institution. |
| Driver |
Passed Matriculation (10th) from a recognized Board and possess a valid Heavy Duty Driving Licence (Code: TRANS or as prescribed by the issuing authority). |
| Chowkidar |
Passed Matriculation (10th) from a recognized Board. |
| Animal Attendant |
Passed Matriculation (10th) from a recognized Board. |
- ਉਮੀਦਵਾਰ ਨੇ Punjab School Education Board (PSEB) ਜਾਂ ਕਿਸੇ ਹੋਰ ਮਾਨਤਾ ਪ੍ਰਾਪਤ Board ਤੋਂ Matriculation (10th) ਵਿੱਚ Punjabi Language ਪਾਸ ਕੀਤੀ ਹੋਣੀ ਚਾਹੀਦੀ ਹੈ।
- ਸਾਰੀਆਂ Degree, Diploma ਅਤੇ Certificate ਕਿਸੇ ਮਾਨਤਾ ਪ੍ਰਾਪਤ Board, University ਜਾਂ Institution ਤੋਂ ਹੋਣੀਆਂ ਲਾਜ਼ਮੀ ਹਨ।
Minimum Age : 18 Years
| Category |
Maximum Age (Years) |
| General/ OBC |
37 Years |
| SC/ ST |
42 Years |
| PwBD |
47 Years |
| Widows, Divorcees, and certain married women |
40 Years |
| In-Service Candidates (Govt/State Universities/Boards) |
45 Years |
| Ex-Servicemen (Punjab) |
ਫੌਜੀ ਸੇਵਾ ਦੀ ਮਿਆਦ + 3 ਸਾਲ ਤੱਕ ਉਮਰ ਵਿੱਚ ਛੋਟ। |
- Punjabi Language Test: Matriculation standard Punjabi test ਵਿੱਚ ਘੱਟੋ-ਘੱਟ 50% ਅੰਕ ਲੈਣੇ ਲਾਜ਼ਮੀ ਹਨ। ਫੇਲ੍ਹ ਹੋਣ 'ਤੇ ਅਗਲੇ ਪੜਾਅ ਲਈ ਯੋਗ ਨਹੀਂ ਹੋਵੋਗੇ।
- Competitive Exam / Proficiency / Physical Test: ਸੰਬੰਧਿਤ post ਅਨੁਸਾਰ ਕਰਵਾਇਆ ਜਾਵੇਗਾ।
- Merit List: University ਦੀ approved score-card guidelines ਦੇ ਆਧਾਰ 'ਤੇ ਤਿਆਰ ਕੀਤੀ ਜਾਵੇਗੀ।
- Document Verification: Original certificates ਦੀ ਜਾਂਚ ਕੀਤੀ ਜਾਵੇਗੀ।
- Medical & Character Verification: Joining ਤੋਂ ਪਹਿਲਾਂ medical fitness ਅਤੇ character verification ਲਾਜ਼ਮੀ ਹੋਵੇਗੀ।
- Official website ਤੋਂ prescribed application form download ਕਰੋ।
- 20.06.2026 ਤੋਂ online application fee ਜਮ੍ਹਾਂ ਕਰੋ ਅਤੇ payment receipt download ਕਰੋ।
- Application form ਵਿੱਚ ਸਾਰੀ ਜਾਣਕਾਰੀ ਸਹੀ ਤਰ੍ਹਾਂ ਭਰੋ।
- Self-attested copies of educational certificates, DMCs, experience, category certificate ਅਤੇ Punjab Domicile/Residence Certificate (5 ਸਾਲ ਤੋਂ ਪੁਰਾਣਾ ਨਾ ਹੋਵੇ) ਨਾਲ ਨੱਥੀ ਕਰੋ। ਸਾਰੇ documents ਨੂੰ page number, index ਅਤੇ tag ਕਰੋ।
- Application ਨਾਲ ਤਿੰਨ self-addressed envelopes (9" × 4") ਵੀ ਸ਼ਾਮਲ ਕਰੋ।
- ਭਰੀ ਹੋਈ application 13.07.2026 ਸ਼ਾਮ 4:00 ਵਜੇ ਤੱਕ ਡਾਕ ਰਾਹੀਂ ਜਾਂ ਖੁਦ ਜਾ ਕੇ Office of the Registrar, Guru Angad Dev Veterinary and Animal Sciences University (GADVASU), Ludhiana ਵਿੱਚ ਜਮ੍ਹਾਂ ਕਰਵਾਓ।
| Important Instructions For Candidates |
- Online application submit ਨਹੀਂ ਕਰਨੀ। Original application form ਸਿਰਫ਼ offline (Post/By Hand) ਹੀ ਸਵੀਕਾਰ ਕੀਤਾ ਜਾਵੇਗਾ।
- Application fee ਸਿਰਫ਼ prescribed online payment link ਰਾਹੀਂ ਹੀ ਜਮ੍ਹਾਂ ਕਰਵਾਓ। Payment receipt application ਨਾਲ ਨੱਥੀ ਕਰਨੀ ਲਾਜ਼ਮੀ ਹੈ।
- ਇੱਕ ਤੋਂ ਵੱਧ post ਲਈ apply ਕਰਨ ਵਾਲੇ candidates ਨੂੰ ਹਰ post ਲਈ ਵੱਖਰਾ application form, fee ਅਤੇ documents ਜਮ੍ਹਾਂ ਕਰਨੇ ਹੋਣਗੇ।
- In-service candidates proper channel ਰਾਹੀਂ apply ਕਰਨ। Advance copy 13.07.2026 ਤੱਕ ਅਤੇ official channel ਰਾਹੀਂ application 30.07.2026 ਤੱਕ Registrar Office ਵਿੱਚ ਪਹੁੰਚਣੀ ਲਾਜ਼ਮੀ ਹੈ।
- JE, Veterinary Inspector, Agriculture Sub-Inspector, Driver ਵਾਲੀਆਂ posts ਲਈ ਚੁਣੇ ਗਏ candidates ਨੂੰ joining ਸਮੇਂ service bond execute ਕਰਨਾ ਹੋਵੇਗਾ।
| Also check |
| PAU Junior Field/ Lab Helper recruitment 2026: [Last Date:03-07-2026 |
Apply Online
|
Q1. ਕੀ application form online submit ਕਰ ਸਕਦੇ ਹਾਂ?
Ans: ਨਹੀਂ। Application form download ਕਰਕੇ ਭਰਨਾ ਅਤੇ original copy offline (Post/By Hand) ਹੀ submit ਕਰਨੀ ਹੈ। ਸਿਰਫ਼ application fee online ਜਮ੍ਹਾਂ ਕਰਵਾਉਣੀ ਹੈ।
Q2. ਜੇ Punjabi language test ਵਿੱਚ ਫੇਲ੍ਹ ਹੋ ਜਾਈਏ ਤਾਂ ਕੀ ਹੋਵੇਗਾ?
Ans: Punjabi language test qualifying nature ਦਾ ਹੈ। 50% ਤੋਂ ਘੱਟ ਅੰਕ ਆਉਣ ‘ਤੇ ਅਗਲੇ recruitment stage ਲਈ ਯੋਗ ਨਹੀਂ ਮੰਨਿਆ ਜਾਵੇਗਾ।
Q3. ਕੀ last date ਤੋਂ ਬਾਅਦ documents submit ਜਾਂ correction ਕਰ ਸਕਦੇ ਹਾਂ?
Ans: ਨਹੀਂ। 13.07.2026 ਤੋਂ ਬਾਅਦ ਕੋਈ ਵੀ document ਜਾਂ correction ਸਵੀਕਾਰ ਨਹੀਂ ਕੀਤੀ ਜਾਵੇਗੀ। ਅਧੂਰੀ application ਰੱਦ ਕਰ ਦਿੱਤੀ ਜਾਵੇਗੀ।