RojgarSeeker
Punjab Govt. Jobs
HomeAll PostsAboutContactPrivacy
HomeAll PostsAboutContactPrivacy
RojgarSeeker
Govt Job Updates

Quick Links

  • Home
  • Contact Us
  • About Us

Social Media

  • Facebook
  • Instagram

Terms and conditions

  • Privacy Policy
  • Disclaimer

Copyright: 2026 @ rojgarseeker.com

all india

Central Bank of India [4500] Apprentice Recruitment 2026 [Last Date: 28/06/2026]

Last Updated: 6/28/2026

Central Bank of India is hiring 4,500 Apprentices for 2026-27. Check eligibility, stipend, exam pattern, and step-by-step application process here.

CBI Apprenticeship 2026: Overview
Organization Central Bank of India
Post Name Apprentice
Total Posts 4,500
Training Duration 12 Months
Stipend ₹15,000 Per Month
Application Mode Online
Registration Portal NATS Portal
Selection Process Online Exam + Local Language Test

 

CBI Apprenticeship 2026: Important Dates
Online Registration Start Date 12 June 2026
Online Registration Last Date 22 June 2026
Application Fee Payment Last Date 28 June 2026
Online Examination (Tentative) 1st Week of July 2026

ਜੇ ਤੁਸੀਂ ਹਾਲ ਹੀ ਵਿੱਚ graduation ਪੂਰੀ ਕੀਤੀ ਹੈ ਅਤੇ banking sector ਵਿੱਚ career ਬਣਾਉਣਾ ਚਾਹੁੰਦੇ ਹੋ, ਤਾਂ Central Bank of India (CBI) ਤੁਹਾਦੇ ਲਈ ਸ਼ਾਨਦਾਰ ਮੌਕਾ ਲੈ ਕੇ ਆਇਆ ਹੈ। ਬੈਂਕ ਨੇ Apprentice ਦੀਆਂ 4,500 posts ਲਈ recruitment notification ਜਾਰੀ ਕੀਤਾ ਹੈ।

ਇਸ 12 ਮਹੀਨੇ ਦੇ training program ਦੌਰਾਨ candidates ਨੂੰ banking operations, customer service ਅਤੇ day-to-day banking activities ਦਾ practical experience ਮਿਲੇਗਾ। ਨਾਲ ਹੀ ₹15,000 ਪ੍ਰਤੀ ਮਹੀਨਾ stipend ਵੀ ਦਿੱਤਾ ਜਾਵੇਗਾ।

Punjab ਸਮੇਤ ਦੇਸ਼ ਭਰ ਦੇ eligible graduates ਲਈ ਇਹ ਇੱਕ ਵਧੀਆ ਮੌਕਾ ਹੈ, ਜਿੱਥੇ ਉਹ banking sector ਦਾ ਅਨੁਭਵ ਹਾਸਲ ਕਰ ਸਕਦੇ ਹਨ ਅਤੇ ਆਪਣੇ future career ਲਈ ਮਜ਼ਬੂਤ foundation ਤਿਆਰ ਕਰ ਸਕਦੇ ਹਨ।

ਹੇਠਾਂ recruitment ਨਾਲ ਸੰਬੰਧਿਤ eligibility, age limit, application fee, selection process ਅਤੇ apply ਕਰਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

CBI Apprenticeship 2026: Application Fees
Category Fee Fee with GST (18%)
General / OBC / EWS (Male) ₹800 ₹944
General / OBC / EWS (Female) ₹600 ₹708
SC / ST (Male & Female) ₹200 ₹236
PwBD / Transgender ₹200 ₹236

 

Educational Qualification (As of May 31, 2026)

ਉਮੀਦਵਾਰ ਕੋਲ ਕਿਸੇ ਮਾਨਤਾ ਪ੍ਰਾਪਤ University ਤੋਂ ਕਿਸੇ ਵੀ Discipline ਵਿੱਚ Graduate Degree ਹੋਣੀ ਚਾਹੀਦੀ ਹੈ।

NATS Registration: ਉਮੀਦਵਾਰ ਦਾ NATS Portal 'ਤੇ Registration ਹੋਣਾ ਲਾਜ਼ਮੀ ਹੈ।

NOTE: degree 01 January 2022 ਜਾਂ ਉਸ ਤੋਂ ਬਾਅਦ pass ਕੀਤੀ ਹੋਣੀ ਚਾਹੀਦੀ ਹੈ।

CBI Apprenticeship 2026: Age Limit
Minimum Age 20 Years
Maximum Age 28 Years

ਜਨਮ ਮਿਤੀ: 31 May 1998 ਤੋਂ 31 May 2006 (ਦੋਵੇਂ ਮਿਤੀਆਂ ਸਮੇਤ)

SC/ST/OBC/PwBD ਵਰਗਾਂ ਨੂੰ ਸਰਕਾਰੀ ਨਿਯਮਾਂ അਨੁਸਾਰ ਉਮਰ ਵਿੱਚ ਛੂਟ ਦਿੱਤੀ ਜਾਵੇਗੀ।

CBI Apprenticeship 2026: Selection Process

Central Bank of India Apprentice Recruitment 2026 ਲਈ Selection Process ਹੇਠਾਂ ਦਿੱਤੇ ਅਨੁਸਾਰ ਹੋਵੇਗੀ:

Stage 1: Online Objective Examination

  • Online Exam BFSI SSC ਵੱਲੋਂ ਕਰਵਾਇਆ ਜਾਵੇਗਾ।
  • Exam ਵਿੱਚ Negative Marking ਨਹੀਂ ਹੋਵੇਗੀ।
  • ਕੁੱਲ ਸਮਾਂ 60 Minutes ਹੋਵੇਗਾ।

Online Exam Pattern

Subject Questions Marks Medium
General / Financial Awareness 20 20 English / Hindi
Quantitative & Reasoning Aptitude 20 20 English / Hindi
Computer Knowledge 20 20 English / Hindi
General English 20 20 English
Central Bank of India Products & Services 20 20 English
Total 100 100 -

Stage 2: Local Language Test

ਉਮੀਦਵਾਰ ਨੂੰ ਉਸ State ਦੀ Local Language ਦੀ ਜਾਣਕਾਰੀ ਹੋਣੀ ਚਾਹੀਦੀ ਹੈ ਜਿਸ ਲਈ ਉਹ Apply ਕਰ ਰਿਹਾ ਹੈ।

ਛੂਟ: ਜੇ ਉਮੀਦਵਾਰ ਨੇ Local Language 10ਵੀਂ ਜਾਂ 12ਵੀਂ ਜਮਾਤ ਵਿੱਚ ਇੱਕ ਵਿਸ਼ੇ ਵਜੋਂ ਪੜ੍ਹੀ ਹੈ ਅਤੇ ਉਸਦਾ ਸਰਟੀਫਿਕੇਟ ਹੈ, ਤਾਂ ਉਸਨੂੰ Language Test ਦੇਣ ਤੋਂ ਛੂਟ ਮਿਲੇਗੀ।

CBI Apprentice Training ਦੇ ਫਾਇਦੇ ਅਤੇ Career Scope

ਭਾਵੇਂ ਇਹ 1 ਸਾਲ ਦਾ training program ਹੈ ਅਤੇ permanent job ਦੀ ਗਾਰੰਟੀ ਨਹੀਂ ਦਿੰਦਾ, ਫਿਰ ਵੀ banking sector ਵਿੱਚ career ਬਣਾਉਣ ਵਾਲਿਆਂ ਲਈ ਇਹ ਵਧੀਆ ਮੌਕਾ ਹੈ।

  • Banking Experience: 12 ਮਹੀਨਿਆਂ ਦੀ training ਦੌਰਾਨ banking operations, customer service ਅਤੇ financial transactions ਦਾ practical experience ਮਿਲਦਾ ਹੈ।
  • Recognized Certificate: Training ਸਫਲਤਾਪੂਰਵਕ ਪੂਰੀ ਕਰਨ ‘ਤੇ ਇੱਕ recognized certificate ਮਿਲਦਾ ਹੈ, ਜੋ resume ਦੀ value ਵਧਾਉਂਦਾ ਹੈ।
  • Future Banking Exams ਵਿੱਚ ਮਦਦ: ਇਸ ਦੀ exam preparation ਨਾਲ Banking Awareness, Reasoning, Quantitative Aptitude ਅਤੇ Computer Knowledge ਮਜ਼ਬੂਤ ਹੁੰਦੀ ਹੈ, ਜੋ IBPS Clerk, PO ਅਤੇ ਹੋਰ banking exams ਵਿੱਚ ਫਾਇਦੇਮੰਦ ਸਾਬਤ ਹੋ ਸਕਦੀ ਹੈ।
CBI Apprenticeship 2026: How to Apply

Step 1: NATS Portal  'ਤੇ ਜਾਓ ਅਤੇ Student Register Section ਰਾਹੀਂ Registration Complete ਕਰੋ।

Step 2: Portal 'ਤੇ Central Bank of India Apprentice Advertisement ਲੱਭੋ ਅਤੇ Apply ਕਰੋ।

Step 3: NATS Application Submit ਕਰਨ ਤੋਂ ਬਾਅਦ BFSI SSC ਵੱਲੋਂ Email ਰਾਹੀਂ Final Registration Link ਭੇਜਿਆ ਜਾਵੇਗਾ।

Step 4: https://beep.bfsissc.com 'ਤੇ ਜਾ ਕੇ ਆਪਣੀ Details Complete ਕਰੋ ਅਤੇ Application Fee ਜਮ੍ਹਾਂ ਕਰਵਾਓ।

Important Instructions For Candidates
  • NATS Registration ਤੋਂ ਬਿਨਾਂ Application Complete ਨਹੀਂ ਮੰਨੀ ਜਾਵੇਗੀ।
  • Online Examination ਵਿੱਚ ਕੋਈ Negative Marking ਨਹੀਂ ਹੈ।
  • Apprenticeship Training ਦੀ ਮਿਆਦ 12 ਮਹੀਨੇ ਹੋਵੇਗੀ।
  • Apprentices ਨੂੰ ਸਿਰਫ਼ ₹15,000 ਮਹੀਨਾਵਾਰ Stipend ਦਿੱਤਾ ਜਾਵੇਗਾ।
  • Training ਪੂਰੀ ਹੋਣ ਤੋਂ ਬਾਅਦ Bank ਵਿੱਚ Regular Job ਦਾ ਕੋਈ ਹੱਕ ਜਾਂ ਦਾਅਵਾ ਨਹੀਂ ਬਣਦਾ।
Important Links
Register on NATS Portal Register on NATS Portal
Fee Payment Link BFSI SSC Portal
 Download information Official notification
 Latest updates from CBI CBI Updates
 Official Website Central Bank of India Website
Instant Punjab job updates Join Our Whatsapp Group

 

CBI Apprenticeship 2026: FAQS

Q1. Central Bank of India Apprentice Recruitment 2026 ਵਿੱਚ ਕੁੱਲ ਕਿੰਨੀਆਂ ਅਸਾਮੀਆਂ ਹਨ?

Ans: ਇਸ ਭਰਤੀ ਵਿੱਚ ਕੁੱਲ 4,500 Apprentice Posts ਹਨ।

Q2. Apply ਕਰਨ ਲਈ ਯੋਗਤਾ ਕੀ ਹੈ?

Ans: ਕਿਸੇ ਮਾਨਤਾ ਪ੍ਰਾਪਤ University ਤੋਂ Graduate Degree ਹੋਣੀ ਚਾਹੀਦੀ ਹੈ ਅਤੇ Graduation 01 January 2022 ਜਾਂ ਇਸ ਤੋਂ ਬਾਅਦ ਪੂਰੀ ਹੋਈ ਹੋਵੇ।

Q3. Apprentice ਨੂੰ ਮਹੀਨਾਵਾਰ ਕਿੰਨਾ Stipend ਮਿਲੇਗਾ?

Ans: ₹15,000 ਪ੍ਰਤੀ ਮਹੀਨਾ Stipend ਮਿਲੇਗਾ।

Q4. Selection Process ਕੀ ਹੈ?

Ans: Online Objective Examination ਅਤੇ Local Language Test।

Q5. Online Registration ਦੀ ਆਖਰੀ ਮਿਤੀ ਕੀ ਹੈ?

Ans: 28 June 2026।

Q6. Apprenticeship Training ਦੀ ਮਿਆਦ ਕਿੰਨੀ ਹੈ?

Ans: 12 ਮਹੀਨੇ।

Q7. ਕੀ ਇਹ training ਬੈਂਕ ਵਿੱਚ permanent job ਦੀ ਗਾਰੰਟੀ ਦਿੰਦੀ ਹੈ?

Ans: ਨਹੀਂ। ਇਹ ਸਿਰਫ ਇੱਕ training program ਹੈ। Training ਪੂਰੀ ਹੋਣ ਤੋਂ ਬਾਅਦ bank ਵਿੱਚ regular ਜਾਂ permanent job ਦਾ ਕੋਈ ਹੱਕ ਜਾਂ ਦਾਅਵਾ ਨਹੀਂ ਬਣਦਾ।

Notifications

PSEB 12th Compartment Admit Card 2026 OUT - Download July Supplementary Hall TicketPunjab Excise Taxation Inspector Result 2026 Declared - Written Exam dt 31-05-2026 | Cut Off PDFSSC CGL 2026: 12,256 Vacancy, Apply Online, Last Date extended to 25 JunePunjab Police Constable Admit Card 2026 LIVE: Download NowSBI Apprentice Recruitment 2026 LAST DATE TODAY 15 June [7150 Posts] Direct Link[20/06/2026] Punjab B.Ed. CET 2026 Notification Out: Apply Online, Exam Date & EligibilityPSSSB Veterinary Inspector 2026 - [310 Posts] [Last Date Extended to 19/06/2026] ₹29,200 SalaryBank of Baroda Apprentices Recruitment 2026 Last Date Extended [5,000 Posts] [Last date- 15/06/2026]PSEB 10th/12th Compartment Form 2026 | Last Date 22June [Late Fee ₹1000 ਨਾਲ] [Direct Link]RRB Technician Recruitment 2026 (Short Notice) Out – Apply Online for 6565 Posts

Similar Jobs

Punjab Haryana High Court Recruitment 2026 Last Date 9 July | Clerk, Steno 1265 Posts ↗SBI Apprentice Admit Card 2026 OUT 7150 Posts, Direct Download Link @ sbi.co.in ↗

Latest Jobs

Punjab Lecturer Recruitment 2026 OUT 1013 Posts | Last Date 31 July | Apply @ erd.punjab.gov.in ↗Punjab ITI Admission 2026 Last Date 7 July | 8th/10th Pass Apply Online ↗