| Overview |
| Post Name | Executive Engineer & Sub Divisional Engineer (Civil, Mechanical, Electrical, Public Health) |
| Application Mode | Online |
| Exam mode | Interview |
| Official Website | BFUHS Website |
| Interview Schedule |
Date of Interview: June 30, 2026
Venue: Committee Room, Baba Farid University of Health Sciences, Faridkot
| Name of Post | Advertisement No. | Time & Venue |
|---|---|---|
| Executive Engineer | BFU-23/14, 23/28, 24/15, 25/23 | 08:00 AM, Committee Room, BFUHS, Faridkot |
| Sub Divisional Engineer (Civil, Mechanical, Electrical, Public Health) | BFU-26/18 | 08:00 AM, Committee Room, BFUHS, Faridkot |
| Important Instructions For Candidates |
- Interview Intimation: Eligible candidates ਨੂੰ interview ਦੀ ਜਾਣਕਾਰੀ registered email ਰਾਹੀਂ ਭੇਜੀ ਜਾਵੇਗੀ।
- Required Documents: Interview ਸਮੇਂ ਸਾਰੇ original certificates, experience certificates ਅਤੇ testimonials ਨਾਲ ਲਿਆਉਣਾ ਲਾਜ਼ਮੀ ਹੈ।
- For Working Candidates: ਜੇਕਰ ਤੁਸੀਂ ਕਿਸੇ ਸੰਸਥਾ ਵਿੱਚ ਨੌਕਰੀ ਕਰ ਰਹੇ ਹੋ ਅਤੇ application proper channel ਰਾਹੀਂ ਨਹੀਂ ਭੇਜੀ, ਤਾਂ employer ਵੱਲੋਂ ਜਾਰੀ NOC (No Objection Certificate) ਲਿਆਉਣਾ ਜ਼ਰੂਰੀ ਹੈ।
- Provisional Call: Interview call ਸਿਰਫ਼ provisional ਹੈ, ਇਸ ਨਾਲ appointment ਦਾ ਕੋਈ ਹੱਕ ਨਹੀਂ ਬਣਦਾ।
- TA/DA: Interview ਵਿੱਚ ਹਾਜ਼ਰ ਹੋਣ ਲਈ ਕੋਈ TA/DA ਨਹੀਂ ਦਿੱਤਾ ਜਾਵੇਗਾ।
| Also check | |
| BFUHS Pharmacist Recruitment 2026: Apply Online [454 Posts] | Apply Online |
| Important Links |
| Apply Online | Date Closed |
| Download information | Official notification |
| Latest updates from BFUHS | BFUHS Updates |
| Official Website | BFUHS Website |
| Instant Punjab job updates | Join Our Whatsapp Channel |
| FAQS |
Q1. Interview ਕਦੋਂ ਅਤੇ ਕਿੱਥੇ ਹੋਵੇਗੀ?
Ans: Interview 30 June 2026 ਨੂੰ ਸਵੇਰੇ 08:00 ਵਜੇ Committee Room, Baba Farid University of Health Sciences (BFUHS), Faridkot ਵਿੱਚ ਹੋਵੇਗੀ।
Q2. ਮੈਨੂੰ ਕਿਵੇਂ ਪਤਾ ਲੱਗੇਗਾ ਕਿ ਮੈਂ interview ਲਈ eligible ਹਾਂ?
Ans: Eligible candidates ਨੂੰ ਉਨ੍ਹਾਂ ਦੀ registered email ID ‘ਤੇ official intimation ਭੇਜੀ ਜਾਵੇਗੀ।
Q3. Interview ਲਈ ਕਿਹੜੇ documents ਨਾਲ ਲੈ ਕੇ ਜਾਣੇ ਹਨ?
Ans: ਸਾਰੇ original educational certificates, experience certificates ਅਤੇ application ਵਿੱਚ ਦਰਜ ਕੀਤੇ testimonials ਨਾਲ ਲੈ ਕੇ ਜਾਣੇ ਲਾਜ਼ਮੀ ਹਨ।
Q4. ਮੈਂ ਕਿਸੇ ਹੋਰ ਸੰਸਥਾ ਵਿੱਚ ਕੰਮ ਕਰਦਾ/ਕਰਦੀ ਹਾਂ। ਕੀ ਮੈਂ interview ਦੇ ਸਕਦਾ/ਸਕਦੀ ਹਾਂ?
Ans: ਹਾਂ, ਪਰ interview ਵਾਲੇ ਦਿਨ ਆਪਣੇ ਮੌਜੂਦਾ employer ਵੱਲੋਂ ਜਾਰੀ original NOC (No Objection Certificate) ਨਾਲ ਲੈ ਕੇ ਜਾਣਾ ਲਾਜ਼ਮੀ ਹੈ।
Q5. ਕੀ BFUHS ਵੱਲੋਂ TA/DA ਦਿੱਤਾ ਜਾਵੇਗਾ?
Ans: ਨਹੀਂ, interview ਲਈ ਕੋਈ TA/DA ਨਹੀਂ ਦਿੱਤਾ ਜਾਵੇਗਾ।
Q6. ਕੀ interview call ਮਿਲਣ ਦਾ ਮਤਲਬ selection ਹੋ ਗਿਆ ਹੈ?
Ans: ਨਹੀਂ, ਇਹ ਸਿਰਫ provisional interview call ਹੈ। ਇਸ ਨਾਲ final selection ਜਾਂ appointment ਦੀ ਕੋਈ ਗਾਰੰਟੀ ਨਹੀਂ ਮਿਲਦੀ।