| Overview |
| Course Name | Fellowship, Post Doctoral Certificate Course (PDCC), and Short-Term Training Courses |
| No. of Posts | 6 Posts |
| Location | SAS Nagar (Mohali), Punjab |
| Application Mode | Email (Offline Proforma via Email) |
| Selection Mode | Walk-in Interview & Document Verification |
| Official Website | PILBS Website |
| Important Dates |
| Start Date to Apply | Ongoing |
| Last Date to Apply | 30 June 2026 |
| Interview Date | 03 July 2026 |
| Registration Time | 10:00 AM |
| Interview Time | 02:00 PM |
| Application Fees |
| NO Application Fee |
| Salary and Allowances |
- Stipend: ₹1,17,000/- per month for Non-Government employees.
- Government Employees: Regular salary from their parent department as per State Government rules.
| Educational Qualification |
| Vacancy | Qualification |
| Fellowship in Advanced Endoscopy | DM Hepatology / DM Gastroenterology / DM Pediatric Hepatology / DM Pediatric Gastroenterology |
| Fellowship in Advanced Hepatology | DM / DNB Gastroenterology |
| PDCC in Hepatology | MD / DNB Medicine |
| PDCC in Critical Care Medicine | MD / DNB Anaesthesiology |
| Short-Term Training Course in Hepatology | MD / DNB Medicine |
| Age Limit |
| Category | Maximum Age (Years) |
| General/ OBC | 45 Years |
| SC/ ST | Maximum 45 Years (Relaxation as per Punjab Govt. Rules) |
| PwBD | No Upper Age Limit (Deputation Rules Applicable) |
| Selection Process |
- Walk-in Interview
- Document Verification
| How to Apply |
- ਨਿਰਧਾਰਤ Application Proforma ਪ੍ਰਾਪਤ ਕਰੋ।
- ਫਾਰਮ ਨੂੰ ਸਹੀ ਜਾਣਕਾਰੀ ਨਾਲ ਭਰੋ।
- ਭਰਿਆ ਹੋਇਆ ਪ੍ਰੋਫਾਰਮਾ punjabilbs@gmail.com 'ਤੇ ਈਮੇਲ ਕਰੋ।
- ਅਰਜ਼ੀ ਭੇਜਣ ਦੀ ਆਖਰੀ ਮਿਤੀ 30 June 2026 ਹੈ।
- 03 July 2026 ਨੂੰ PILBS, Mohali ਵਿਖੇ Interview ਲਈ ਹਾਜ਼ਰ ਹੋਵੋ।
| Required Documents for Interview |
- DOB Proof / Matriculation (10th) Certificate
- Caste Certificate (ਜੇ applicable ਹੋਵੇ)
- Regular Government Employee ਹੋਣ ਦਾ proof (ਜੇ applicable ਹੋਵੇ)
- NOC from Employer (ਜੇ applicable ਹੋਵੇ)
- Concerned specialty ਵਿੱਚ teaching experience certificate (recognized Medical College ਤੋਂ)
- Punjabi Matric level pass ਕਰਨ ਦਾ proof
- Degree/Diploma Certificate & Additional Qualification Certificates (ਜੇ ਹੋਣ)
- Council Registration Certificate
Note: ਸਾਰੇ original documents ਅਤੇ self-attested photocopies verification ਲਈ ਨਾਲ ਲੈ ਕੇ ਜਾਣੀਆਂ ਲਾਜ਼ਮੀ ਹਨ.
| Important Instructions For Candidates |
- ਇੰਟਰਵਿਊ ਦੀ ਮਿਤੀ ਤੱਕ ਲੋੜੀਂਦੀ ਯੋਗਤਾ ਅਤੇ ਤਜਰਬਾ ਹੋਣਾ ਜ਼ਰੂਰੀ ਹੈ।
- ਸਾਰੇ Original Certificates ਅਤੇ ਹਰ ਦਸਤਾਵੇਜ਼ ਦੀਆਂ 2 Photocopies ਨਾਲ ਲਿਆਓ।
- ਰਿਜ਼ਰਵੇਸ਼ਨ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਲਾਗੂ ਹੋਵੇਗੀ।
- ਸੰਸਥਾ ਕੋਲ ਉਮੀਦਵਾਰਾਂ ਦੀ ਗਿਣਤੀ ਸੀਮਿਤ ਕਰਨ ਜਾਂ ਅਰਜ਼ੀ ਰੱਦ ਕਰਨ ਦਾ ਅਧਿਕਾਰ ਰੱਖਿਆ ਗਿਆ ਹੈ।
| Also check | |
| Punjab Master Cadre Lecturer Recruitment 2026: 1013 Posts 829+184 | Apply Online 25 June | Apply Online |
| Important Links |
| Download Information & Form | Official Notification |
| Latest updates from PILBS | PILBS Updates |
| Official Website | PILBS Website |
| Instant Punjab job updates | Join Our Whatsapp Channel |
| FAQS |
Q1. PILBS Recruitment 2026 ਲਈ apply ਕਰਨ ਦੀ last date ਕੀ ਹੈ?
Ans: Application proforma email ਕਰਨ ਦੀ last date 30 June 2026 ਹੈ.
Q2. Government employees ਲਈ age limit ਕੀ ਹੈ?
Ans: State Government employees ਲਈ age limit ਲਾਗੂ ਨਹੀਂ ਹੈ. Deputation rules ਅਨੁਸਾਰ apply ਕੀਤਾ ਜਾ ਸਕਦਾ ਹੈ.
Q3. Interview ਕਿੱਥੇ ਹੋਵੇਗਾ?
Ans: Walk-in Interview Punjab Institute of Liver and Biliary Sciences (PILBS), SAS Nagar (Mohali) ਵਿੱਚ ਹੋਵੇਗੀ.
Q4. Selection process ਕੀ ਹੈ?
Ans: Selection Walk-in Interview ਅਤੇ Document Verification ਦੇ ਆਧਾਰ ‘ਤੇ ਹੋਵੇਗੀ.
Q5. Interview ਦੀ date ਕੀ ਹੈ?
Ans: Interview 03 July 2026 ਨੂੰ ਹੋਵੇਗੀ. Registration ਸਵੇਰੇ 10:00 AM ਤੋਂ ਅਤੇ Interview 2:00 PM ਤੋਂ ਸ਼ੁਰੂ ਹੋਵੇਗੀ.
Q6. ਕੀ application fee ਦੇਣੀ ਪਵੇਗੀ?
Ans: Official notification ਵਿੱਚ ਕੋਈ application fee mention ਨਹੀਂ ਕੀਤੀ ਗਈ.
Q7. Non-Government candidates ਨੂੰ stipend ਕਿੰਨਾ ਮਿਲੇਗਾ?
Ans: Eligible Non-Government candidates ਨੂੰ ₹1,17,000 ਪ੍ਰਤੀ ਮਹੀਨਾ stipend ਦਿੱਤਾ ਜਾਵੇਗਾ.
Q8. Application ਕਿਵੇਂ submit ਕਰਨੀ ਹੈ?
Ans: Filled application proforma punjabilbs@gmail.com ‘ਤੇ email ਕਰਨੀ ਹੈ.
Q9. Interview ਲਈ ਕਿਹੜੇ documents ਲੈ ਕੇ ਜਾਣੇ ਹਨ?
Ans: ਸਾਰੇ original certificates ਅਤੇ ਹਰ document ਦੀਆਂ 2 self-attested photocopies ਨਾਲ ਲੈ ਕੇ ਜਾਣੀਆਂ ਹਨ.
Q10. Posting ਕਿੱਥੇ ਹੋਵੇਗੀ?
Ans: Training/Fellowship Punjab Institute of Liver and Biliary Sciences (PILBS), Mohali ਵਿੱਚ ਹੋਵੇਗੀ.