Private Jobs Across India
Browse the latest posts using category, state, and sub category filters.
Posts
4 resultsIron Mountain Data Entry Jobs 2026 - Rampura Phul | ₹11,965 Salary | 12th Pass Apply
Iron Mountain ਕੰਪਨੀ ਚ Data Entry Operator ਦੀਆਂ 6 Posts ਨਿਕਲੀਆਂ ਆ। Quess Corp Payroll ਤੇ ਹੋਊਗੀ। 12th Pass + Fresher Apply ਕਰ ਸਕਦੇ ਆ। ₹11,965 Fixed Salary ਮਿਲੂਗੀ। Interview ਰਾਮਪੁਰਾ ਫੂਲ ਚ Face to Face ਹੋਊ।
Bathinda Retail Clothing Stores Store Manager Jobs 2026 | ₹18,000-20,000 Salary | Graduate Apply
ਬਠਿੰਡਾ ਦੇ Retail Clothing Stores ਨੂੰ Store Manager ਦੀ ਅਸਾਮੀ ਲਈ ਤੁਰੰਤ ਸਟਾਫ ਦੀ ਲੋੜ ਆ। Graduate ਉਮੀਦਵਾਰ Apply ਕਰ ਸਕਦੇ ਆ। ਉਮਰ 20 ਤੋਂ 27 ਸਾਲ ਤੇ ਤਨਖਾਹ ₹18,000 ਤੋਂ ₹20,000 ਪ੍ਰਤੀ ਮਹੀਨਾ ਤਜਰਬੇ ਅਨੁਸਾਰ ਮਿਲੂਗੀ। ਪੁਰਸ਼ ਤੇ ਇਸਤਰੀ ਦੋਵੇਂ ਯੋਗ ਆ।
Pukhraj Health Care Wellness Advisor Jobs 2026 Bathinda | 10th 12th Pass | ₹12,000-15,000 Salary
ਪੁਖਰਾਜ ਹੈਲਥ ਕੇਅਰ ਵੱਲੋਂ ਵੈਲਨੈਸ਼ ਅਡਵਾਈਜ਼ਰ ਦੀਆਂ ਅਸਾਮੀਆਂ ਲਈ 14 May 2026, ਵੀਰਵਾਰ ਨੂੰ ਸਿਲੈਕਸ਼ਨ ਹੋਊਗੀ। ਲੜਕੇ ਤੇ ਲੜਕੀਆਂ ਦੋਵੇਂ ਯੋਗ ਆ। 10ਵੀਂ, 12ਵੀਂ ਜਾਂ Graduate ਪਾਸ Apply ਕਰ ਸਕਦੇ ਆ। ਉਮਰ 18 ਤੋਂ 25 ਸਾਲ ਤੇ ਤਨਖਾਹ ₹12,000 ਤੋਂ ₹15,000 ਪ੍ਰਤੀ ਮਹੀਨਾ ਮਿਲੂਗੀ।
Bathinda Private Company Jobs 2026 | Site Engineer, Supervisor, Store Manager, Purchase Executive
ਬਠਿੰਡਾ 400 ਕਿੱਲਾ, ਮਾਨਸਾ ਰੋਡ ਤੇ Private Company ਚ 4 ਤਰ੍ਹਾਂ ਦੀਆਂ Posts ਨਿਕਲੀਆਂ ਆ। Site Engineer, Supervisor, Store Manager, Purchase Executive ਦੀ ਲੋੜ ਆ। ₹15,700 ਤੋਂ ₹23,000 CTC ਤੱਕ Salary ਮਿਲੂਗੀ। ਛੇਤੀ Call ਕਰੋ।