Iron Mountain Data Entry Jobs 2026 Recruitment
Iron Mountain Data Entry Jobs 2026
| Detail |
Information |
| Post Name |
Store Manager |
| Total Vacancy |
Multiple Posts |
| Salary |
₹18,000 - ₹20,000 Per Month |
| Location |
Bathinda, Punjab |
| Interview Date: |
14 May 2026 |
| Store Manager Job Bathinda - Eligibility |
| ਜਾਣਕਾਰੀ |
Details |
| Qualification |
Graduation ਜ਼ਰੂਰੀ |
| Age Limit |
20 to 27 Years |
| Experience |
ਘੱਟੋ-ਘੱਟ 2 ਸਾਲ Retail/Clothing Store ਦਾ ਤਜਰਬਾ |
| Gender |
Male & Female Both |
| Payroll |
₹18,000 ਤੋਂ ₹20,000 Per Month - ਤਜਰਬੇ ਅਨੁਸਾਰ |
| Dress Code |
Formal Dress ਪਾ ਕੇ ਆਉਣਾ ਜ਼ਰੂਰੀ |
| Interview Details - Store Manager Bathinda |
-
Interview Date: 14-05-2026
-
Time: ਸਵੇਰੇ 10 ਵਜੇ ਤੋਂ
-
Venue: ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਸਾਹਮਣੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ
- ਨੋਟ: No TA/DA ਦਿੱਤਾ ਜਾਊਗਾ। ਆਪਣੇ ਖਰਚੇ ਤੇ ਆਉਣਾ ਪਊਗਾ।
| Interview ਲਈ ਕੀ-ਕੀ ਲੈ ਕੇ ਆਉਣਾ? |
- Updated Biodata/Resume
- Graduation Degree - Original + Copy
- Experience Certificate - 2 ਸਾਲ ਦਾ Retail ਦਾ
- Aadhaar Card - Original + Copy
- 2 Passport Size Photo
- Formal Dress ਪਾ ਕੇ ਆਉਣਾ ਜ਼ਰੂਰੀ ਆ
| Store Manager ਦੀ Job Profile - ਕੰਮ ਕੀ ਹੋਊਗਾ? |
-
Store Handling: ਪੂਰੇ Clothing Store ਨੂੰ Manage ਕਰਨਾ
-
Staff Management: Sales Staff ਨੂੰ Handle ਕਰਨਾ
-
Sales Target: Monthly Sales Target ਪੂਰਾ ਕਰਨਾ
-
Stock Management: Inventory ਤੇ Stock Check ਕਰਨਾ
-
Customer Service: Customer Complaints Handle ਕਰਨੀਆਂ
-
Experience Must: 2 ਸਾਲ ਦਾ Retail/Clothing ਦਾ ਤਜਰਬਾ ਬਿਨਾਂ Apply ਨਾ ਕਰੋ।
-
Graduation: ਸਿਰਫ Graduate ਉਮੀਦਵਾਰ ਯੋਗ ਆ। 12th ਵਾਲੇ ਨਾ ਆਉਣ।
-
Formal Dress: Jeans-Tshirt ਚ ਨਾ ਆਉਣਾ। Shirt-Pant ਪਾ ਕੇ ਆਉਣਾ।
-
Direct Walk-in: ਕੋਈ Form ਨੀ ਭਰਨਾ। ਸਿੱਧਾ 14 May ਨੂੰ Interview ਦੇਣ ਜਾਓ।
-
No Fee: ਇਹ Government DBEE ਰਾਹੀਂ Free Job ਆ। ਕਿਸੇ ਨੂੰ ਪੈਸੇ ਨਾ ਦੇਣਾ।
|