Pukhraj Health Care Wellness Advisor Job Recruitment
Pukhraj Health Care Wellness Advisor Job 2026
| Detail |
Information |
| Company |
Pukhraj Health Care |
| Post Name |
Wellness Advisor |
| Salary |
₹12,000 - ₹15,000 Per Month |
| Location |
Bathinda, Punjab |
| Interview Date: |
14 May 2026 |
| Wellness Advisor Job Bathinda - Eligibility |
| ਜਾਣਕਾਰੀ |
Details |
| Qualification |
10th Pass / 12th Pass / Graduation |
| Age Limit |
18 to 25 Years |
| Gender |
Male & Female Both - ਲੜਕੇ ਤੇ ਲੜਕੀਆਂ |
| Payroll |
₹12,000 ਤੋਂ ₹15,000 Per Month |
| Experience |
Fresher Can Apply - ਤਜਰਬਾ ਜ਼ਰੂਰੀ ਨੀ |
| Job Type |
Full Time |
| Interview Details - Wellness Advisor Bathinda |
-
Interview Date: 14-05-2026, ਦਿਨ ਵੀਰਵਾਰ
-
Time: ਸਵੇਰੇ 09:30 ਵਜੇ ਤੋਂ 12:30 ਵਜੇ ਤੱਕ
-
Venue: ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਠਿੰਡਾ
-
Address: ਨੇੜੇ ਚਿਲਡਰਨ ਪਾਰਕ, ਸਿਵਲ ਲਾਈਨ, ਬਠਿੰਡਾ
- ਨੋਟ: No TA/DA ਦਿੱਤਾ ਜਾਊਗਾ। ਆਪਣੇ ਖਰਚੇ ਤੇ ਆਉਣਾ ਪਊਗਾ।
| Interview ਲਈ ਕੀ-ਕੀ ਲੈ ਕੇ ਆਉਣਾ? |
- Updated Biodata/Resume
- 10th / 12th / Graduation Certificate - Original + Copy
- Aadhaar Card - Original + Copy
- 2 Passport Size Photo
- ਹੋਰ ਸਰਟੀਫਿਕੇਟ - ਜੇ ਕੋਈ ਹੈ ਤਾਂ
- Formal Dress ਪਾ ਕੇ ਆਉਣਾ ਜ਼ਰੂਰੀ ਆ
| Wellness Advisor ਦਾ ਕੰਮ ਕੀ ਹੋਊਗਾ? |
-
Health Products: ਹੈਲਥ ਤੇ ਵੈਲਨੈਸ Products ਬਾਰੇ Customer ਨੂੰ ਦੱਸਣਾ
-
Counselling: ਲੋਕਾਂ ਨੂੰ Health Tips ਤੇ Diet Plan ਦੇਣਾ
-
Sales: Company ਦੇ Health Products ਦੀ Sale ਕਰਨੀ
-
Customer Visit: Client ਨਾਲ Meet ਕਰਕੇ Product Demo ਦੇਣਾ
-
Target Based: Monthly Sales Target ਪੂਰਾ ਕਰਨਾ
-
Fresher Welcome: ਕੋਈ Experience ਨੀ ਚਾਹੀਦਾ। 10th ਪਾਸ ਵੀ Apply ਕਰ ਸਕਦੇ ਆ।
-
Communication: ਗੱਲਬਾਤ ਕਰਨੀ ਆਉਂਦੀ ਹੋਵੇ। Punjabi-Hindi ਬੋਲਣੀ ਆਉਂਦੀ ਹੋਵੇ।
-
Field Work: ਕਦੇ-ਕਦੇ Field ਤੇ ਵੀ ਜਾਣਾ ਪੈ ਸਕਦਾ।
-
Free Job: DBEE Bathinda ਰਾਹੀਂ Free ਭਰਤੀ ਆ। ਕਿਸੇ ਨੂੰ ਪੈਸੇ ਨਾ ਦੇਣਾ।
-
Time: 09:30 ਤੋਂ 12:30 ਤੱਕ ਹੀ Interview ਹੋਊਗਾ। Time ਤੇ ਪਹੁੰਚੋ।
|