Admission in Punjab

Browse the latest posts using category, state, and sub category filters.

Posts

3 results
punjab27 May 2026

Punjabi University Patiala Admissions 2026 Open | B.Pharmacy BCA MBA B.Com LLB Apply Online

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ Academic Session 2026-27 ਲਈ Admissions ਸ਼ੁਰੂ ਕਰ ਦਿੱਤੀਆਂ ਆ। B.Pharmacy, BCA, B.Com, MBA, M.Com FYIC ਲਈ Entrance Tests 16-17 May 2026 ਨੂੰ ਹੋਣਗੇ। CAIDS ਦੇ AI-Data Science Certificate Courses ਲਈ Last Date 27 May 2026 ਆ। Online Apply ਕਰੋ www.pupadmissions.ac.in ਤੇ।

Admission
punjab27 May 2026

D.P.Ed Admission 2026-28 Punjab Notification Out – Online Registration Started

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (SCERT Punjab), ਐਸ.ਏ.ਐਸ ਨਗਰ ਵੱਲੋਂ Diploma in Physical Education (D.P.Ed.) Session 2026-28 ਲਈ ਦਾਖਲਾ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਵਿਦਿਆਰਥੀ Physical Education ਫੀਲਡ ਵਿੱਚ ਆਪਣਾ Career ਬਣਾਉਣਾ ਚਾਹੁੰਦੇ ਹਨ, ਉਹਨਾਂ ਲਈ ਇਹ ਬਹੁਤ ਵਧੀਆ ਮੌਕਾ ਹੈ। ਇਸ Admission Process ਰਾਹੀਂ ਪੰਜਾਬ ਦੀਆਂ ਸਰਕਾਰੀ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸੰਸਥਾਵਾਂ ਵਿੱਚ 2 ਸਾਲਾ D.P.Ed Course ਵਿੱਚ ਦਾਖਲਾ ਦਿੱਤਾ ਜਾਵੇਗਾ।

Admission
punjab18 May 2026

Punjab Agricultural University Admissions 2026-27 Open | Last Date Extended

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ Session 2026-27 ਲਈ Admissions Open ਕਰ ਦਿੱਤੀਆਂ ਆ। Last Date Extend ਕਰ ਦਿੱਤੀ ਗਈ ਆ। B.Sc Agriculture, B.Tech Food Tech, M.Sc, MBA Agri-Business ਲਈ Online Apply ਕਰੋ। CET/Entrance Test ਦੇਣਾ ਪਊਗਾ।

Admission