Last Updated: 5/27/2026
ਪੰਜਾਬ ਅਧੀਨ ਸੇਵਾ ਚੋਣ ਬੋਰਡ PSSSB ਵੱਲੋਂ Group D 2026 ਦੀ Official Answer Key ਜਾਰੀ ਕਰ ਦਿੱਤੀ ਗਈ ਆ। ਜਿਨ੍ਹਾਂ Candidates ਨੇ Exam ਦਿੱਤਾ ਸੀ ਉਹ Response Sheet + Answer Key PDF Download ਕਰ ਸਕਦੇ ਆ। Objection ਵੀ ਦਰਜ ਕਰ ਸਕਦੇ ਓ।